Thursday, August 1, 2013

ਕਦੇ ਨਾ ਰਾਂਝਾ ਕੰਨ ਪੜਵਾਉਂਦਾ,

ਜੇ ਹੀਰ ਖਵਾਉਂਦੀ ਚੂਰੀ ਨਾ...

ਹੀਰ ਆਖਦਾ ਕੌਣ ਰਾਂਝੇ ਦੀ,

ਜੇ ਵਾਰਿਸ ਲਿਖਦਾ ਪੂਰੀ ਨਾ...

ਸੋਹਣੀ ਨੇ ਫਿਰ ਡੁੱਬਣਾ ਕਿਉਂ ਸੀ,

ਜੇ ਹੁੰਦਾ ਯਾਰ ਜਰੂਰੀ ਨਾ...

ਇਸ਼ਕ ਨੇ ਮਾਨਾਂ ਡੁੱਬ ਜਾਣਾ ਸੀ,

ਜੇ ਆਸ਼ਿਕ ਚੜਦੇ ਸੂਲੀ ਨਾ

ਜੇ ਆਸ਼ਿਕ ਚੜਦੇ ਸੂਲੀ ਨਾ....
- Uniteddj.com




" ਚਲੋ ਕਿਸੇ ਵੀ ਫਿਲਮ ਦਾ ਨਾ ਲੇਣਾ "
" end ਤੇ ਛੱਪੜ ਵਿਚ " ਲਿਖਣਾ ਤੁਸੀਂ
" ਜਿਦਾ " khiladi 420 ਛੱਪੜ ਵਿਚ"
" badla ਜੱਟੀ ਦਾ ਛੱਪੜ ਵਿਚ "
" ਜਿਸ ਦਾ ਕਮੈਟ ਸੱਭ ਤੋ funny ਹੋਵੇਗਾ
" ਕਲ ਇਸੇ ਟਾਈਮ ਉਸ ਦਾ ਕਮੈਟ ਤੇਉਸ ਦਾ ਨਾਮ
" ਲਿਖ ਕੇ ਪੋਸਟ ਪਾਵਾ ਗੇ
" ਚਲੋ " ਵੇਖਦੇ ਕਿਦਾ funny cmmnt ਹੁੰਦਾ
- Uniteddj.com




ਸ਼ਹਿਰ ਦੀਆ ਕੁੜੀਆਂ ਦੀ Height
ਏਨੀ ਨਿੱਕੀ ਹੁੰਦੀ ਆ
.
.
.
.
.


ਓਹਨਾ Nu ਜੱਫੀ ਪਾਉਣ ਲਈ ਚੁਕਣਾ ਪੇਂਦਾ __
- Uniteddj.com




Sohni v ਚਾਹੀਦੀ ਆ Nakhre v
ਕਰਦੀ Hovve__
Par ਪਹਿਲਾਂ ਵਾਲੀ Wangu ਹੋਰਾ ਤੇ Na
ਮਰਦੀ Hovve__
Muhar
- Uniteddj.com




ਤੇਰੀ Doli ਵਾਲੀ Car ਨੂੰ ਪੈਂਚਰ ਕਰਾਂ,
ਤੁਹਾਡੇ ਪਿੰਡ ਨਾ ਕੋਈ ਪੈਂਚਰਾਂ ਵਾਲੀ ਦੁਕਾਨ ਹੋਵੇ ,
.
.
ਉਹ CHHOTA HATHI ਵੀ
ਰਾਹ ਵਿੱਚ ਜਾਂਦਾ ਪੁੱਠਾ ਹੋ ਜਾਵੇ
ਜਿਹਦੇ ਵਿੱਚ ਦਾਜ ਤੇਰੇ ਦਾ ਸਮਾਨ ਹੋਵੇ ....
- Uniteddj.com




♥•♥•♥¸ਕਿਸੇ ਧਾਗੇ ਨਾਲ ਨਹੀ ਮੇਰਾ ਪਿਆਰ
ਬੱਝਿਆ.,¸•♥•
•♥•.¸ਇਹ ਤਾਂ ਅੱਗ ਵਿਚ ਹੋਵੇ ਜਿਵੇਂ
ਲੋਹਾ ਪੱਕਿਆ.,¸•♥•
•♥•.¸ਤੂੰ ਪਾਇਆ ਇੰਨਾ ਮੋਹ ਕੇ ਹਿਸਾਬ ਕੋਈ
ਨਾ.,¸•♥•
•♥•.¸ਮੇਰੇ ਹਰ ਨਖਰੇ ਨੂੰ ਵੀ ਪਲਕਾਂ ਤੇ
ਚੁੱਕਿਆ.,¸•♥•
•♥•.¸ਲੋਕੀ ਮੰਦਿਰ ਮਸੀਤਾਂ ਵਿਚੋਂ ਰੱਬ ਲਭਦੇ.,¸•♥•
•♥•.¸ਵੇ ਮੈਂ ਤੇਰੀਆਂ ਮੁਹੱਬਤਾਂ ਚੋਂ ਰੱਬ
ਤੱਕਿਆ.,¸•♥•♥•♥
- Uniteddj.com




ਝੂਠ ਬੋਲਕੇ ਬੰਦਾ ਇਕ ਵਾਰ ਤਾ ਖੁਸ਼ੀ ਪਾ ਲੇਂਦਾ

ਪਰ ਜਦੋ ਸੱਚ ਦਾ ਪਤਾ ਚਲਦਾ ਪੈਰਾ ਥੱਲੋ
ਜਮੀਨ ਨਿਕਲ ਜਾਂਦੀ ਆ ___
- Uniteddj.com




ਅਸੀਂ ਰੱਬ ਧਿਆਉਣਾ ਛੱਡ ਦਈਏ... ਹਰ ਅੰਗ
ਵੀ ਆਪਣਾ ਵੱਢ ਲਈਏ...
ਬੱਸ ਤੇਰੀ ਜਾਨ ਬਚਾਉਣ ਲਈ....ਅਸੀਂ ਸੀਨੇ
ਖੰਜਰ ਗੱਡ ਲਈਏ,,
ਤੈਨੂੰ ਤੱਤੀ ਵਾ ਵੀ ਨਾ ਲੱਗੇ.. ਮੈਂ ਅੱਗ ਦੇ ਵਿੱਚ ਖਲੋ
ਜਾਵਾਂ...
ਤੱਕ ਰੱਬੀ ਨੈਣਾਂ ਵਾਲਿਆ ਵੇ, ਮੈਂ ਪਾਕ ਪਵਿੱਤਰ ਹੋ
ਜਾਵਾਂ.....
- Uniteddj.com




No comments:

Post a Comment