Saturday, August 3, 2013

ਲੀਲਾ ਫੇਸਬੁੱਕ
ਦੀ ਨਿਆਰੀ,
ਪਿੱਛੇ ਲੱਗੀ ਦੁਨੀਆਂ ਸਾਰੀ,
ਛੱਡ ਕਈ
ਆਪਣੀ ਰਿਸ਼ਤੇਦਾਰੀ
ਦੂਰ ਫਰੈਂਡ ਬਣਾਉਂਦੇ ਨੇ,
ਉੱਠਣ ਸਾਰ ਸਵੇਰੇ ਫੇਸਬੁੱਕ ਤੇ
ਗੇੜਾ ਲਾਉਂਦੇ ਨੇ....।
- Uniteddj.com




ਸਹੇਲੀ ਦਾ ਸਿਆਪਾ,

ਮੰਮੀ ਦਾ ਥਾਪਾ ਤੇ,

ਪੁਲਿਸ ਦਾ ਛਾਪਾ

ਪੈ ਜਾਣ ਤਾਂ ਬੰਦਾ ਬੌਂਦਲ ਜਾਂਦਾ..- Uniteddj.com




ਖਾ ਕੇ ਫੀਮ ਯਾਰੋ ਕੱਢੋ ਕੋਈ ਸਕੀਮ__
ਕੁੜੀ ਫਸਾਉਣ ਦੀ__:P
- Uniteddj.com




ਖਾਲੀ ਜੇਬ ਜਿੰਦਗੀ ਦੇ ਸਭਤੋਂ ਵਧੀਆ ਪਾਠ ਪੜਾਉਂਦੀ ਹੈ______

ਟੁੱਟਿਆ ਦਿਲ ਇਨਸਾਨ ਨੂੰ ਹੋਰ ਮਜ਼ਬੂਤ ਕਰ ਦਿੰਦਾ ਹੈ____
- Uniteddj.com




Oh RuSdi rAhi tE meIn MAnaUnda rEHa .....
kAyi vAar hAth kaNna nu LauNda vI reHa.....
jAdo meIn RuseYa taN uSsne hAth jodd ditte.....
gusse vich aake MeRe khAth moDd ditte.....
- Uniteddj.com




Zindgi itni dukhi nhi ke
marne ko jee chahe....!!

Bas aapno ne itna dukh diya
ke jeene ka dil nhi
karta....!!
- Uniteddj.com




ਗ਼ਮ ਇਸ ਗੱਲ ਦਾ ਨਹੀ__ , ਕਿ ਉਸਨੇ ਮੇਰੇ ਮਨ
ਦਾ ਸ਼ੀਸ਼ਾ ਤੋੜ ਦਿੱਤਾ___,
ਗ਼ਮ ਤਾਂ ਇਸ ਗੱਲ ਦਾ ਹੈ__,ਕਿ ਸ਼ੀਸ਼ੇ ਦੇ ਨਾਲ
ਉਸਦਾ ਖੂਬਸੂਰਤ ਕਿਰਦਾਰ ਵੀ ਟੁੱਟ ਗਿਆ_
- Uniteddj.com




ਹੋਣ ਪੜ੍ਹਾਈਆਂ ਪੈਸੇ ਖਾਤਰ,
ਹੋਣ ਲੜ੍ਹਾਈਆਂ ਪੈਸੇ ਖਾਤਰ__

ਹੋ ਗਿਆ ਮਾਂ ਦਾ ਪੁੱਤ ਪਰਦੇਸੀ,
ਉਹ ਵੀ ਸੁਣਿਆਂ ਪੈਸੇ ਖਾਤਰ__
- Uniteddj.com




ਬਾਪੂ ਵੀ ਕਾਇਮ ਚੀਜ਼ ਆ,,,
ਲਾਡਲੇ ਪੁੱਤ ਨੂੰ ਲਾਡ ਲਡਾਉਂਦਾ,,,
ਬਾਪੂ ਦੀ ਉਮਰ ਦਾ ਦੀਵਾ ਮੱਧਮ ਹੋ
ਜਾਂਦਾ,,,
ਪਰ ਫਿਰ ਵੀ ਇਕੋ ਹੀ ਗੱਲ ਕਹਿੰਦਾ,,,
"ਪੁੱਤ ਫਿਕਰ ਨਾਂ ਕਰੀਂ ਮੈਂ ਹੈਗਾਂ",,,
- Uniteddj.com




ਇਸ਼ਕ ਇਕ ਅਜੇਹਾ ਜੁਆ ਹੈ, ਕੋਈ ਜਿੱਤ ਜਾਂਦਾ ਤੇ
ਕੋਈ ਹਾਰ ਜਾਂਦਾ,.
ਜੇਹਨੂੰ ਮਿਲ ਜਾਵੇ ਓਹ ਜੀ ਉਠਦਾ, ਜੇਹਨੂੰ
ਨਾ ਮਿਲੇ ਓਹ ਮਰ ਜਾਂਦਾ,.
ਕੋਈ ਆਪਣੇ ਯਾਰ ਨੂ ਚੰਗੀ ਤਰਾਂ ਦੇਖਦਾ ਨਹੀ, ਤੇ
ਕੋਈ ਆਪਣੇ ਯਾਰ ਦੇ ਨੇਣਾ ਚ
ਖੁਭ ਜਾਂਦਾ,.
ਇਸ਼ਕ ਦੇ ਸਾਗਰ ਬੋਹਤ ਡੂੰਗੇ ਨੇ ਕੋਈ ਇਹਦੇ ਵਿਚ
ਤਰ ਜਾਂਦਾ ਤੇ ਕੋਈ
ਡੁਬ ਜਾਂਦਾ,. ,.
- Uniteddj.com




No comments:

Post a Comment