Wednesday, August 7, 2013
ਓ B-Tech ਕਰਦੀ
ਮੈਂ ਤਾਂ ਮਸਾਂ 12
ਕਰੀਆਂ..........
.
.
.
ਓ ਵੀ ਬਾਪੂ ਮੇਰੇ ਨੇ
ਮਾਸਟਰਾਂ ਮੁਹਰੇ
ਬੋਤਲਾਂ ਧਰੀਆਂ......
- Uniteddj.com
ਮੇਰੇ "ਦਰਦ" ਨੂੰ ਚੱਖਣਾ ਹੈ ਤਾਂ, "ਦਵਾ" ਬਣਕੇ ਦੇਖ
___,,
ਮੇਰੀ "ਰਾਖ਼" ਨੂੰ ਫੋਲਣਾ ਹੈ ਤਾਂ, "ਹਵਾ" ਬਣਕੇ
ਦੇਖ____,,
ਮੇਰੇ "ਇਸ਼ਕ਼ ਨੂੰ ਸਮਝਣਾ ਹੈ ਤਾਂ, "ਵਫ਼ਾ" ਬਣਕੇ
ਦੇਖ ___,,
ਮੈਨੂੰ ਕੌਡੀਆਂ" ਦੇ ਭਾਅ ਰੋਲਣਾ ਹੈ ਤਾਂ, "ਨਫ਼ਾ"
ਬਣਕੇ ਦੇਖ___,,
" ਜੱਗੇ '' ਨੂੰ "ਮੌਤ" ਦੀ ਨੀਂਦ ਸੁਲਾਉਣਾ ਹੈ ਤਾਂ,
"ਬੇਵਫ਼ਾ" ਬਣਕੇ ਦੇਖ
- Uniteddj.com
ਜਿਹੜੇ ਗੱਲ ਮੂੰਹ ਤੇ ਕਰ ਜਾਂਦੇ ਨੇ__
ਓਹੀ ਲੋਕ ਬੁਰੇ ਬਣ ਜਾਂਦੇ ਨੇ...
- Uniteddj.com
★• Koi Kre Ena Pyar K Mai Khaas
Bann Jawa
JO Kade V Na Mite Ohh Pyas
Bann Jawa__♥___♥
★• Je Ohh Hasse Ta Haase Da
Ehsas Bann Jawa
Je Ohh Bole Ta Mai Osdi Awaz
Bann Jawa__♥___♥
★• Je Ohh Sowe Ta Mai Akhiya
Da Khwaab Bann Jawa
Kash Kre Koi Ena Pyar Ke Mai
Khas Bann Jawa__♥___♥
- Uniteddj.com
ਉਹ ਕਹਿੰਦੀ :- ਜਾਂਦੀ ਵਾਰ ਦੀ ਕੋਈ
ਨਿਸ਼ਾਨੀ ਤਾਂ ਦੇ ਜਾਉ
.
.
.
.
',
ਮੈਂ ਉਸਦੀ ਗੱਲ ਤੇ ਚਪੇੜ ਮਾਰ ਕੇ ਪੰਜਾ ਛਾਪ
ਆਇਆ....!!! '
- Uniteddj.com
... ਕਿਵੇਂ ਸੰਭਾਲਾਂ ਇਸ ਦਿਲ ਨੂੰ,
ਜਿਸ ਨੂੰ ਆਦਤ ਨਾ ਉਸ ਬਿਨ ਰਹਿਣ ਦੀ....
ਦਿਲ ਤੋੜ ਕੇ ਨਾ ਜਾਵੀ sajna...
Mere ਵਿਚ ਹਿਮੰਤ ਨਾ ਵਿਛੋੜੇ ਸਹਿਣ ਦੀ....♥♥"
- Uniteddj.com
Subscribe to:
Post Comments (Atom)
No comments:
Post a Comment