Tuesday, August 6, 2013
ਬਾਂਹ ਫੜਕੇ ਕਿਸੇ ਦੀ ਬਾਂਹ
ਛੱਡੀ ਦੀ ਨਈਂ,
.
.
ਜੇ,
.
.
.
.
.
. .
ਥੱਪੜ ਪੈ ਜਾਵੇ ਤਾਂ ਗੱਲ
ਹੋਰ ਆ
- Uniteddj.com
ਜਿਵੇਂ Jiven ਮੋਬਾਇਲਾਂ Dian Screen'an ਵੱਡੀਆਂ Hoii ਜਾਂਦੀਆਂ Ne__
Odan ਉਦਾਂ Hi ਲੋਕਾਂ Di ਸੋਚ Chotti ਹੋਈ Jaandi ਐ__
- Uniteddj.com
Badal Saab ਇੱਕ ਮੁੰਡਿਆਂ ਦੀ ਫ਼ਰਮੈਸ ਪਵਾ ਦੋ
ਜੀ__
! Activa ਤੇ ਜਾਂਦੀਆ ਕੁੜੀਆ ਦੇ ਮੂੰਹ ਤੋਂ
ਕੱਪੜਾ ਹੱਟਾ ਦੋ
ਜੀ__
- Uniteddj.com
ਮੁੜਕੇ ਨਹੀਂ ਆਉਣਾ ਸ਼ਹਿਰ ਤੇਰੇ ਨੂੰ,,
ਅਸੀਂ ਤੋਹਫਾ ਦਰਦ ਦਾ ਲੈ ਚਲੇ....
ਤੂੰ ਜੋ ਦਿੱਤਾ ਸਾਨੂੰ ਉਹ ਸਿਰ ਮੱਥੇ,,
ਤੇਰਾ ਕਰਜ਼ ਹਿਜ਼ਰਾਂ ਦਾ ਲੈ ਚੱਲੇ.....
ਤੈਨੂੰ ਰਤਾ ਨਾ ਦੁੱਖ ਟੁੱਟਗੀ ਯਾਰੀ ਦਾ,,
ਅਸੀਂ ਦੁੱਖ ਦੇ ਸਮੁੰਦਰਾਂ ਵਿੱਚ ਵਹਿ ਚੱਲੇ.....
ਤੇਰੇ ਜਿਹਾ ਯਾਰ ਨਾ ਰੱਬ ਦੇਵੇ ਕਿਸੇ ਨੂੰ,,
ਅੱਜ ਤੇਰੀਆਂ ਰਾਹਾਂ ਨੂੰ ਇਹ ਕਹਿ ਚੱਲੇ...
- Uniteddj.com
ਲਿਖੀ ਨਈ ਕਿਸੇ ਨੇ ਓਹ ਵਸੀਅਤ ਲਿਖ ਕੇ ਜਾਵਾਂਗੇ,
ਮਰਨ ਪਿੱਛੌ ਵੀ ਖੁਦ ਨੂੰ ਤੇਰੀ ਮਲਕੀਅਤ ਲਿਖ ਕੇ ਜਾਵਾਂਗੇ,
ਫਿਕਰ ਨਾ ਕਰੀ ਤੈਨੂੰ ਅਸੀ ਕਰਦੇ ਨਈ ਬਦਨਾਮ,
ਰੱਬ ਤੌ ਵੀ ਸਾਫ਼ ਸੀ ਤੇਰੀ ਨੀਅਤ ਲਿਖ ਕੇ ਜਾਵਾਂਗੇ!!
- Uniteddj.com
Tere Pyar Ne Menu Ki Bana Dita,
Tu Pagal Kehndi e te Log Shayar
Kehnde Ne...
- Uniteddj.com
Subscribe to:
Post Comments (Atom)
No comments:
Post a Comment