Monday, August 5, 2013
ਇੰਡੀਆ ਦੇ ਵਿਚ English ਸਭ ਤੋਂ ਵਧ ਕਿੱਥੇ
ਬੋਲੀ ਜਾਂਦੀ ਹੈ_ ?
.
.
.
.
.
ਅੱਠ ਵਜੇ ਤੋਂ ਪਹਿਲਾਂ ਕੇਰੇਲਾ ,
ਅਤੇ ਅੱਠ ਵਜੇ ਤੋਂ ਵਾਦ ਪੰਜਾਬ vich _
- Uniteddj.com
♥•--ਤੈਨੂੰ ਪਾ ਕੇ ਅਸੀ ਖੋਣਾ ਨਹੀਂ ਚਾਹੁੰਦੇ _♥_
ਤੇਰੀ ਜੁਦਾਈ ਵਿਚ ਅਸੀ ਰੋਣਾ ਨਹੀਂ ਚਾਹੁੰਦੇ--•♥
♥•--ਤੂੰ ਸਾਡਾ ਹੀ ਰਹੀ ਯਾਰਾ _♥_
ਅਸੀ ਵੀ ਕਿਸੇ ਹੋਰ ਦੇਹੋਣਾ ਨਹੀਂ ਚਾਹੁੰਦੇ--•♥
- Uniteddj.com
ਝੰਡੇ ਅਮਲੀ ਦਾ ਮੁੰਡਾ ਜੰਟਾ,
ਸਕੂਲੋਂ ਭਜਿਆ-ਭਜਿਆ ਆਇਆ,,
ਆ ਕੇ ਕਹਿੰਦਾ, ''ਭਾਪਾ
, ਭਾਪਾ ਮੈਨੂੰ ਨੀ ਪਤਾ, ਜਾਂ ਤਾਂ ਮੈਨੂੰ
''ਬਲੈਕ ਬੈਰੀ'' ਲੈ ਕੇ ਦੇ,ਜਾਂ ''ਐਪਲ''
ਲੈ ਕੇ ਦੇ'',,,,,
.
.
.
. ਝੰਡੇ ਨੇ ਚਾਰ ਸਿੱਟੀਆਂ ਕੰਨ ਤੇ',''ਕਹਿੰਦਾ''
ਸਾਲਿਆਐਪਲ ਦਿਆ ,
ਪਰਸੋੰ ਦੇ ਜਿਹੜੇ ਅਮਰੂਦ ਲਿਆਂਦੇ ਪਏ ਨੇਉਹ ਤੇਰੇ ਬੁਢੇ ਨੇ ਖਾਣੇ ਆ ?
- Uniteddj.com
ਸ਼ਰਾਬੀ ਦੀ ਰੀਸ ਕੀ ਕਰਨੀ ਸੋਫੀਆਂ ,
ਕਿਥੇ KAALI ਨਾਗਣੀ ਤੇ ਕਿਥੇ Toffiy
- Uniteddj.com
ਕਦੀ ਵੀ ਆਪਣੀ ਜਿੰਦਗੀ ਤੋ ਨਾਰਾਜ਼ ਨੀ ਹੋਣਾ ਚਾਹੀਦਾ ,
ਕੀ ਪਤਾ ਕੋਈ ਸਾਡੇ
ਵਰਗੀ ਜ਼ਿਦਗੀ ਲੈਣ ਨੂੰ ਵੀ ਤਰਸ ਰਿਹਾ ਹੋਵੇ
- Uniteddj.com
ਖੋਰੇ ਕਿੰਨੀਆ ਦੁਆਵਾ ਨਾਲ ਹੈ ਪਾਇਆ ਸਾਨੂੰ
ਛੱਡੀਏ ਨਾ ਮਾਪਿਆ ਨੂੰ ਨਾਰਾ ਕਰਕੇ,,, !!
- Uniteddj.com
ਜੇ ਕੁੜੀਆ
ਨਹੀ ਜੰਮਣੀਆ ...
.
.
.
.
ਤੇ ਫ਼ਿਰ ਮੈਰਿਜ਼ ਪੈਲਸਾ ਵਿਚ
ਝੋਨਾ ਲਾਉਣਾ ....( p.c
- Uniteddj.com
ਜਿੰਦਗੀ ਦੀ ਮੰਜਿਲ ਤੱਕ ਪਹੁੰਚਣ ਲਈ
ਜੋ ਮਰਜ਼ੀ ਰਾਹ ਅਖਤਿਆਰ ਕਰੋ ਦੋਸਤੋ
ਪਰ ਏਨਾ ਕੁ ਖਿਆਲ ਜਰੂਰ ਰਖਣਾ
ਉਹ ਕਿਸੇ ਦੇ'ਦਿਲ'ਨੂੰ ਚੀਰ ਕੇ ਨਾ ਲੰਘਦਾ ਹੋਵੇ.
- Uniteddj.com
ਉਡੀਕ ਨੇ ਰਬ ਕੋਲੋਂ ਪੁਛੇਆ,ਮੈਂ ਪੂਰੀ ਕਦੋਂ ਹੋਵਾਂਗੀ ,
ਰਬ ਨੇ ਹਸ ਕੇ ਜਵਾਬ ਦਿਤਾ, ਜੋ ਪੂਰੀ ਹੋਜੇ ਓਹ
ਉਡੀਕ ਹੀ ਕੀ,
- Uniteddj.com
ਜਿਹੜਾ ਬੰਦਾ ਕਹਿੰਦਾ ਕਿ ਮੈਨੂੰ ਡਰ ਨਹੀ ਲੱਗਦਾ...
ਅਸਲ__
ਵਿਚ ਉਹ ਇਸ ਗੱਲ ਤੋ ਡਰ ਰਿਹਾ ਹੁੰਦਾ ਕਿ ਲੋਕ ਮੈਨੂੰ
ਡਰਪੋਕ ਨਾ ਸਮਝ ਲੈਣ __
- Uniteddj.com
Subscribe to:
Post Comments (Atom)
No comments:
Post a Comment