Friday, August 2, 2013
ਮੇਰਾ ਮਾਲਿਕ ਕਿੰਨਾ ਉੱਚਾ ਤੇ ਮੈਂ ਕਿੰਨਾ ਨੀਵੀ ਹਾਂ ,
ਫਿਰ ਵੀ ਦੇਖੋ ਮੇਰੇ ਨਾਲ ਨਿਭਾੲੀ ਜਾਂਦਾ ਆ ,
ਤੂੰ ਮੇਰਾ ਰਾਖਾ ਸਭਨੀਂ ਥਾਈਂ ,
- Uniteddj.com
ਮੁਹੱਬਤ ਵੀ ਕੀ ਅਜੀਬ ਚੀਜ਼ ਬਣਾਈ ਹੈ
ਤੂੰ ੳ ਰੱਬਾ___
ਕਿ ਤੇਰੇ ਹੀ ਬੰਦੇ ਤੇਰੇ ਹੀ ਦਰਬਾਰ ਵਿੱਚ ਤੇਰੇ...
ਹੀ ਸਾਹਮਨੇ ਰੌਦੇ ਨੇ ਉਹ ਵੀ ਕਿਸੇ ਹੋਰ ਦੇ ਲਈ... - Uniteddj.com
•♥• ਹੰਝੂ ਅੱਖੀਆਂ 'ਚੋ ਵਹਾਉਣ ਨਾਲ
ਬਰਸਾਤ ਨਹੀ ਹੁੰਦੀ,
•♥• ਜਿੰਦਗੀ ਨੂੰ ਜੀਣਾ ਸਿਖ ਦਿਲਾ,
•♥• ਅੱਖਾਂ ਬੰਦ ਕਰਨ ਨਾਲ ਰਾਤ ਨਹੀ ਹੁੰਦੀ..- Uniteddj.com
Kacche Raah Te Mulakaat Howe
Chatto Pair IshQ Di Baat Howe
Oh Bhajji Aawe Te Udde Chunni
Sade Pyar Di Injh Shuruaat How.............
.- Uniteddj.com
karke shingaar hoke tyaar..
dekhi jawa bahar..
baar baar
kado aau mera mahiya lai k doli wali car.
- Uniteddj.com
ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
.
. . . Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ
ਪੇਪਰਾਂ ਵਿਚ ਕਿਸਦੇ ਪਿਛੇ ਬੇਹਣਾ ਪੈ
ਜe
- Uniteddj.com
Subscribe to:
Post Comments (Atom)
No comments:
Post a Comment