Monday, August 12, 2013
ਤੂੰ ਵੀ ਫੁੱਲ ਤੇ ਮੈਂ ਵੀ ਫੁੱਲ
ਕੀ ਲੈਣਾ ਆਪਾ ਕੰਡਿਆਂ ਤੋਂ
ਤੂੰ ਮੈਨੂੰ ਤੋੜ ਲੈ ਮੈਂ ਤੈਨੂੰ ਤੋੜਾਂ ਵੱਖ ਕਰ ਲੈ ਇਹਨਾ ਕੰਡਿਆਂ ਤੋਂ
ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ ਮਰਨਾ ਇਕ ਦਿਨ ਪੈਣਾ ਏ
ਇਸ ਜੱਗ ਦੀ ਰੀਤਾਂ ਰਸਮਾਂ ਚੋ ਆਪਾ ਨੂੰ ਲੰਘਣਾ ਪੈਣਾ ਏ...
- Uniteddj.com
ਜਿਹਦੇ ਕੌਲ ਗੱਡੀ, ਉਹਦੇ ਕੌਲ ਨੱਢੀ__
.
.
.
.
.
ਬਾਕੀ ਮੇਰੇ ਵਰਗੇ ਖੜੇ ਨੇ ਮੂੰਹਅੱਡੀ__
- Uniteddj.com
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ__,,
_ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ__,,
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ__,,
ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ__,,
- Uniteddj.com
ਜੰਗਲ਼ ਵਿੱਚ ਸਪੇਰਾ
ਬੀਨ ਲੈ ਕੇ ਬੈਠਾ ਸੀ
,
ਗੌਰ ਫਰਮਾਇਓ ਬਈ ਸਾਰੇ ਜਾਣੇ
.
.
.
ਜੰਗਲ਼ ਵਿੱਚ ਸਪੇਰਾ
ਬੀਨ ਲੈ ਕੇ ਬੈਠਾ ਸੀ,
,
ਸੱਪ ਸਾਲ਼ਾ ਓਹਤੋਂ ਵੀ ਹਰਾਮੀ
ਉਹ ਕੰਨਾਂ ਤੇ ਹੈਡਫੋਨ ਲਾ ਕੇ ਬੈਠਾ ਸੀ ਬੋਲੋ ਤਾਰਾ ਰਾਰਾ..
- Uniteddj.com
ਯਾਰੀ ਵਿੱਚ ਤਾ "ਜੱਟ" ਆਵਦੀ Jaan ਵੀ ਦੇ ਦਿੰਦੇ ਆ _
.
.
. .
.
.
. ਪਰ ਆਵਦੀ Jaan ਦਾ Number ਨਹੀਂ ਦਿੰਦੇ
- Uniteddj.com
ਪਿਆਰ ਮੈ ਵੀ ਕੀਤਾ
ਪਿਆਰ ਓਸਨੇ ਵੀ ਕੀਤਾ
ਫਰਕ ਇੰਨਾ ਸੀ
ਮੈਂ ਓਸਨੂੰ ਆਪਣਾ ਬਣਾਉਣ ਲਈ ਕੀਤਾ
ਤੇ ਓਹਨੇ ਸਮਾ ਬਿਤਾਉਣ ਲਈ ਕੀਤਾ...
- Uniteddj.com
ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ...
ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ...
ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ...
ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ.....
- Uniteddj.com
ਲੋਕ ਸਾਥ ਛਡ ਦਿੰਦੇ, ਦਿਨ ਮਾੜੇ ਦੇਖ
ਕੇ,
ਜਿਵੇਂ ਦੀਵੇ ਬੁਝ ਜਾਂਦੇ, ਘਰ ਚ' ਉਝਾੜੇ
ਦੇਖ ਕੇ,
ਹਰ ਇਕ ਨੂੰ ਨਾ ਦੱਸੀਂ ਗੱਲ ਦਿਲ ਦੀ,
ਸਾਹ ਵੀ ਸਾਥ ਛੱਡ ਦਿੰਦੇ ਹਾਲ ਮਾੜੇ
ਦੇਖ ਕੇ....
- Uniteddj.com
ਜਿਹੜੇ ਵੀ ਦੋਸਤ like ਅਤੇ comment ਨਹੀਂ ਕਰਦੇ .
ਉਹ ਕਿਰਪਾ ਕਰਕੇ Phone Te Pc ਵੇਚ ਕੇ
ਪਿੰਡ ਦੀਆਂ ਬੁੱਢੀਆਂ ਨਾਲ ਕਮੇਟੀਆਂ ਪਾ ਲੈਣ
- Uniteddj.com
ਤੂੰ ਕੋਕੇ-ਕੋਲੇ ਪੀਨੀ ਏਂ,
.
.
.
.
.
ਜੱਟ ਗੁੜ ਦੀ ਚਾਹ ਦਾ ਫੈਨ ਕੁੜੇ
- Uniteddj.com
Subscribe to:
Post Comments (Atom)
No comments:
Post a Comment