Friday, August 2, 2013

ਹੰਝੂ ਸਾਡੀ ਤਕ਼ਦੀਰ ♥••♥
ਅਸੀਂ ਹੰਜੂਆਂ ਵਿਚ ਰੁਲ ਜਾਣਾ ♥••♥
ਅਸੀਂ ਉਮਰਾਂ ਤਕ ਤੁਹਾਨੂੰ ਯਾਦ ਰਖਣਾ ♥••♥
ਪਰ ਤੁਸੀਂ ਹੌਲੀ-ਹੌਲੀ ਸਾੰਨੂ ਭੁਲ ਜਾਣਾ ♥••♥ ,,..
- Uniteddj.com




ਸੱਜਣਾ ਦੇ ਦਿਲ ਵਿੱਚ ਰਹਿਣ ਲੲੀ
ਲੋਕਾਂ ਤੋ ਪੁੱਛਣਾ ਪੈਂਦਾ ਹੈ

ਜੇ ਲੋਕ ਇਜਾਜ਼ਤ ਨਹੀ ਦਿੰਦੇ
ਸਾਰੇ ਜੱਗ ਨਾਲ ਰੁੱਸਣਾ ਪੈਦਾ ਹੈ …
- Uniteddj.com




ਬਸ ਪੁੱਛੋ ਨਾ ਯਾਰੋ ਉਦੋਂ
ਦਿਲ ਦੀ ਹਾਲਤ ਉਹ
ਹੁੰਦੀ ਏ_
_
ਜਦੋ ਗੱਲ
ਨੀ ਕਰਦੀ ਮਿੱਤਰਾਂ ਨਾਲ
ਪਰ Online Show
ਹੁੰਦੀ ਏ
- Uniteddj.com




ਅਜ ਦੀ ਗਲ ਨਹੀ ਮਸਲਾ ਚਿਰ ਦਾ..
ਢਿਡ ਲਈ ਹਰ ਕੋਈ ਤੁਰੀਆ ਫਿਰਦਾ ..
ਰੋਣਾ ਕਿਸਮਤ ਖੋਟੀ ਦਾ ਏ...
ਅਸਲ ਚ ਮਸਲਾ "ਰੋਟੀ" ਦਾ ਏ
- Uniteddj.com




ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ__♥
ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ__♥
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ__♥
ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ__♥
- Uniteddj.com




ਆਕੜ ਕਿਸੇ Hor ਨੂੰ ਵਿਖਾਈ Mai ਨਾ ਜਰਨੀ ਏ
ਨਾਰ ਦੀ Gulami ਨਾ Veet Ne ਕੀਤੀ ਤੇ ਨਾ ਕਰਨੀ ਏ_
- Uniteddj.com




ਲੱਖ ਤਰਾਂ ਦੇ ਬਹਾਨੇ ਬਣਾਏ ਸਕੂਲ ਵਿੱਚ
ਜਾਣਾ ਨੀ ਸਕੂਲੇ ਬੇਬੇ ਤੋ ਲੁਕਦੇ ਰਹੇ
ਹਾਂ,,,
ਪਤਾ ਨਹੀ ਚੰਗਾ ਹੋਇਆ
ਜਾ ਮਾੜਾ ਹੋਇਆ ਪੇਪਰ
ਸਵਾ ਰੁਪਏ ਦਾ ਪਰਸ਼ਾਦ ਪਰ
ਸਮਾਧੀ ਸੁੱਖਦੇ ਰਹੇ ਹਾਂ,,,
ਬਾਜ ਵਾਲੀ ਅੱਖ ਹੁੰਦੀ ਸੀ ਅਮਰੂਦ
ਸੰਤਰੇ ਚੋਰੀ ਤੋੜਦਿਆ
ਫਿਰ ਵੀ ਫੜੇ ਗਏ ਕਈ ਵਾਰ ਭਾਈਆ ਤੋ
ਠੁੱਕਦੇ ਰਹੇ ਹਾਂ,,,
ਵਹਿੰਦੇ ਖੂਨ ਤੇ ਮਿੱਟੀ ਰੇਤਾ ਪਾਕੇ ਕੀਤੇ
ਇਲਾਜ ਅਸੀ
ਢਿੱਡ ਦੀ ਦਰਦ ਥੁੱਕ ਲਾਕੇ ਆਪੇ ਚੁੱਕਦੇ
ਰਹੇ ਹਾਂ,,,
"mistey" ਭੋਲੇ ਤੇ ਮਾਸੂਮ ਬਚਪਨ
ਦੀ ਕੀ ਕੀ ਕਰਾਂ ਤਾਰੀਫ
ਦੂਰੋ ਕਰਕੇ ਹੱਥ ਤੇ ਸੌਂਹਾ ਸਾਰੇ ਚੁੱਕਦੇ ਰਹੇ
ਹਾਂ,,,
- Uniteddj.com




"mai keha g, kAl swere gAl ni kiti"

"Oh kendi, yaar KHANG ho gyi c"

"mai keha g, sadi RING LAA ditti"

"Oh kendi, hye yAAr TANG ho gyi c"

" mai keha g, rAAt milan nai Aye"

"Oh kendi, sory thand ho gyi c"

"mai keha g, Ajj mai tuhanu kise de BULLET te dekhya c"

" Oh kendi, ActUly ACTIVA band ho gyi c.
- Uniteddj.com




ਜ਼ਿਦਗੀ ਵਿੱਚ ਜੇ ਕਿਸੇ ਚੀਜ਼ ਨੂੰ ਪਿਆਰ ਕਰਨ
ਦਾ ਮਨ ਬਣੇ
ਤਾਂ ਅਪਣੀ ਮੋਤ ਨੂੰ ਕਰੋ... ਕਿਉਕੀ ਦੁਨੀਆ
ਦਾ ਦਸਤੂਰ ਹੈ ਜਿਸਨੂੰ
ਜਿਨਾ ਚਾਹੋਗੇ ਉਸਨੂੰ ਓਨਾ ਹੀ ਦੂਰ ਪਾਓਗੇ....
- Uniteddj.com




ਲੋਕੀ ਪੁਛਦੇ ਨੇ ਚੁੱਪ-ਚੁੱਪ ਕਿਓ ਰਹਿਨਾ ਏ
ਕੀ ਗੱਲ ਕੋਈ ਕੁੜੀ ਨਈ ਮਿਲਦੀ
ਪਰ ਕੀ ਦੱਸਾ ਓਹਨਾ ਲੋਕਾ ਨੂ
ਕੁੜੀ ਤਾ ਮਿਲਦੀ ਸੀ ਪਰ ਸਾਲੀ Kismat ਹੀ ਨਈ ਮਿਲੀ........
- Uniteddj.com




s0rRy t0 sAy ਪਾਪਾ ਜੀ
.
.
.
.
.
.
.
ਕੁੜੀ ਤਾਂ ਨਿਰੀ ਪਟਾਕਾ ਈ ਆ__
- Uniteddj.com




ਹਿਕ ਤੇ ਵਜੀ ਗੋਲੀ ਦਾ ਇਨਾ ਦੁਖ ਨਹੀ ਹੁੰਦਾ
ਜਿਨਾ ਦੁਖ ਯਾਰ ਦੁਆਰਾ ਕੀਤੇ ਗਏ ਪਿਠ ਪਿਛੇ ਵਾਰ ਦਾ ਹੁੰਦਾ
ਕੁੜੀ ਤਾਂ ਨਿਰੀ ਪਟਾਕਾ ਈ ਆ__
- Uniteddj.com




No comments:

Post a Comment