Tuesday, August 27, 2013

ਤੂ, ਮੈ ,ਤੇਰਾ ਪਿਆਰ,ਤੇ ਦਿਲ ਵਿ ਇਕਠੇ ਰਹਿਦੇ ਸੀ,
ਸਾਹ ਵਿ ਇਕ ਦੂਜੇ ਦੇ ਸਾਹ ਤੋ ਪੂਛੱ ਕੇ ਲੇੱਦੇ ਸੀ,
ਹੁਣ ਤੇ ਕਲੇਆ ਰਹਿਣ ਦੀ ਆਦਤ ਬਣਦੀ ਜਾਦੀ਼ ਏ
ਤੂ ਸਾਡਾ ਨਈ,ਤੂ ਸਾਡਾ ਨਈ ਏ,
ਕਹਿਣ ਦੀ ਆਦਤ ਬਣਦੀ ਜਾਦੀ਼ ਏ
- www.UnitedDj.com

No comments:

Post a Comment