Tuesday, August 13, 2013

jeonde ਰਹੇ ਤਾ ਮਿਲਾਗੇ
ਲਖ ਵਾਰੀ....
.
.
.
.
ਮਰ ਗਏ ਤਾ ......
.
.
.
ਭੋਗ ਤੇ ਆ ਕੇ
ਜਾਲੇਬੀਆਂ ਖਾ ਜੇਓ
ਕੰਜਰੋ....]
- Uniteddj.com




ਅਮੀਰਾਂ ਨੂੰ ਅਮੀਰੀ ਦਾ ਹੰਕਾਰ ਹੋ ਜਾਦਾ ਏ,
ਗਰੀਬਾਂ ਨੂੰ ਤਾਂ ਹੋਰ ਵੀ ਗਰੀਬੀ ਮਾਰ ਜਾਦੀ ਏ
- Uniteddj.com




ਬੜੀ ਹਿੰਮਤ ਨਾਲ
Propose ਕੀਤਾ
ਪਰ ਇਜਹਾਰ ਨਾ
ਸਮਝਿਆ ਕਮਲੀ ਨੇ
.
. .
.
.
.
.
ਜਾਂ ਰੰਗ ਨੀ ਆਇਆ ਪਸੰਦ ਸਾਡਾ, ਜਾਂ
ਪਿਆਰ ਨਾ ਸਮਝਿਆ
ਕਮਲੀ
- Uniteddj.com




ਸਰਕਾਰੀ ਸਕੂਲ ਚ ਪੜਿਆ ਤੇ ਪੰਜਾਬ ਰੋਡਵੇਜ਼ ਚ ਚੜਿਆ_
_
.
.
.

. ਵਿਰਲਾ ਵਿਰਲਾ ਹੀ ਮੰਜਿਲ ਤੇ ਪਹੁੰਚਦਾ ਹੈ__
- Uniteddj.com




ਕਿੰਨਾ Lucky ਹੋਣਾ ਉਹ BF ਜਿਹੜਾ ਆਪਣੀ GF ਤੋ
ਇਹ ਸੁਣਦਾ ਹੋਵੇ__

Jannu ਤੁਸੀ Phone Cut ਕਰੋ ਮੈ Call ਕਰਦੀ ਆ__
- Uniteddj.com




ਜਿੰਦਗੀ ਵਿਚ ਕੁਝ ਹੱਦ ਤਕ ਸਮਝੋਤਾ ਕਰਨਾ ਸਿਖੋ,.
ਕਿਉਕੀ ਥੋੜਾ ਜਿਹਾ ਝੁਕ ਜਾਣਾ ਕਿਸੇ ਰਿਸ਼ਤੇ ਨੂੰ ਹਮੇਸ਼ਾ ਦੇ ਲਈ ਛੱਡਨ ਨਾਲੋ ਬੇਹਤਰ
ਹੁੰਦਾ ਹੈ,. ,.
- Uniteddj.com




ਪਿਆਰ ਮੈ ਵੀ ਕੀਤਾ
ਪਿਆਰ ਓਸਨੇ ਵੀ ਕੀਤਾ
ਫਰਕ ਇੰਨਾ ਸੀ
ਮੈਂ ਓਸਨੂੰ ਆਪਣਾ ਬਣਾਉਣ ਲਈ ਕੀਤਾ
ਤੇ ਓਹਨੇ ਸਮਾ ਬਿਤਾਉਣ ਲਈ ਕੀਤਾ...
- Uniteddj.com




ਮੁੜਕੇ ਜੇ ਦੁਨੀਆਂ ਤੇ ਆਈਐ __
ਰੱਬਾ ਬਸ ‪‎Deep‬ ਨੂੰ ਪਾਈਐ __
ਤੇਰੇ ਨਾਲ ਰੁਸਣ ਤੇ ਲੜਨ ਦੀਆਂ __
ਤੇਰੇ ਤੌਂ ਪਹਿਲਾ ਮਰਨ ਦੀਆਂ __
ਹਾਏ ਵੇ ਸਬ ਰੀਝਾਂ ਰਹਿ ਗਈਆਂ __
- Uniteddj.com




ਮੈ ਤੇਰੀ ਸਹੇਲੀ ਤੇ Line ਲਾਓਂਦਾ ਸੀ ਫਿਰ ਤੂੰ Kyu ਬੀਬਾ ਸੜਦੀ ਸੀ__
.
.

ਕੱਲ ਗੁਆਡੀਆਂ ਦੇ Kaake ਨੇ ਦੱਸਿਆ ਤੂੰ
ਬਾਬੇ ਦੀ ਫੋਟੋ ਪਿੱਛੇ ਮਿੱਤਰਾਂ ਦੀ ਫੋਟੋ ਜੜਦੀ ਸੀ__
- Uniteddj.com




Kismat ਨਾਲ Mile ਸੱਚਾ Pyaar__
Unjh Jugaad ਤਾ waadu ਤੁਰੇ Firde ਆ__
- Uniteddj.com




ਲੋਕੀ ਕਹਿੰਦੇ ਨੇ ਕੀ ਕਾਸ਼ ਪੜਾਈ ਪਿਆਰ ਦੀ ਤਰਾਂ ਹੁੰਦੀ "
ਆਪਣੇ ਆਪ ਈ ਹੋ ਜਾਈਆ ਕਰਨੀ ਸੀ ". . . . . .
. ਪਰ ਮੈਂ ਕਹਿਨਾ ਪਿਆਰ ਪੜਾਈ ਦੀ ਤਰਾ ਹੁੰਦਾ "
ਬਾਪੂ ਨੇ ਕੁੱਟ ਕੁੱਟ ਕਹਿਂਣਾ ਸੀ ਕਰ ਲਾਕੰਜਰਾ ...
- Uniteddj.com




ਕਮਾਲ ਆ ਜਿੰਦਗੀ ਵੀ ਯਾਰੋ,

ਜਿੰਨਾਂ ਨੂੰ ਸਭ ਤੋਂ ਖਾਸ ਮੰਨੀਦਾ

ਉਹੀ ਕਦਰ ਨੀ ਕਰਦੇ,

ਤੇ ਜੋ ਕਦਰ ਕਰਦੇ ਨੇਂ ਅਸੀਂ

ਉਹਨਾਂ ਦੀ ਪਰਵਾਹ ਹੀ ਨਹੀਂ ਕਰਦੇ!!;
- Uniteddj.com




ਛੱਡ ਦਿੱਤਾ ਦਿਲ ਵਾਲਾ ਦੁੱਖ ਹੁਣ ਦੱਸਣਾ,

ਪਰ ਸਾਡੀ ਚੁੱਪ 'ਚੌਂ ਲੋਕੀ ਜਵਾਬ ਲੱਭ ਲੈਂਦੇ ਨੇਂ..

ਕਿਵੇਂ ਮੈਂ ਲਕੋਵਾਂ ਯਾਰਾ ਦਿਲ ਦੀ ਉਦਾਸੀ ਨੂੰ,

ਹੰਝੂਆਂ 'ਚੌਂ ਲੋਕੀ ਉਹਦਾ ਨਾਂ ਪੜ੍ਹ ਲੈਂਦੇ ਨੇਂ...
- Uniteddj.com




ਪਿਆਰ ਵਾਲੇ ਫੁੱਲ ਜਿੱਥੇ ਮਹਿਕਦੇ ਸੀ ਕਦੇ ਸ਼ਮਸ਼ਾਨ ਬਣ ਰਹਿ ਗਏ
ਕਦੇ ਜਾਨ ਤੋ ਪਿਆਰੇ ਸੀ ਜੋ ਹੁੰਦੇ ਰਿਸ਼ਤੇ ਬੱਸ ਨਾਮ ਬਣ ਰਹਿ ਗਏ !!
- Uniteddj.com




ਅੱਜ ਇਕ ਕੁੜੀ ਮੇਰੇ Kol ਆਈ te ਕਹਿੰਦੀ
ਤੁਸੀਂ ਓਹੀ ਓਂ ਨਾ ਜਿਹੜੇ ਮੇਰੀਸਹੇਲੀ ਤੇ
Senti ਸੀ
.
ਫਿਰ ___ ????
.

ਫਿਰ ਕੀ !
ਸਾਲਾ ਮੈਨੂੰ ਯਾਦ ਨਾ ਆਵੇ ਵੀ ਇਹ ਗੱਲ
ਕਿਹੜੀ ਵਾਲੀ ਦੀ ਕਰਦੀ ਆ...:
- Uniteddj.com




ਦੁਨੀਆਂ ਭੁਲਾਉਂਣੀ ਸੌਖੀ ਹੈ
ਇੱਕ ਯਾਰ ਭੁਲਾਉਂਣਾ ਔਖਾ ਹੈ

ਨਫਰਤ ਤਾਂ ਸਾਰੇ ਭੁੱਲ ਜਾਂਦੇ
ਪਰ ਪਿਆਰ ਭੁਲਾਉਂਣਾ ਔਖਾ ਹੈ
- Uniteddj.com




ਅੱਜ ਇਕ ਕੁੜੀ ਮੇਰੇ Kol ਆਈ te ਕਹਿੰਦੀ
ਤੁਸੀਂ ਓਹੀ ਓਂ ਨਾ ਜਿਹੜੇ ਮੇਰੀਸਹੇਲੀ ਤੇ
Senti ਸੀ
.
ਫਿਰ ___ ????
. .
.
. .
ਫਿਰ ਕੀ !
ਸਾਲਾ ਮੈਨੂੰ ਯਾਦ ਨਾ ਆਵੇ ਵੀ ਇਹ ਗੱਲ
ਕਿਹੜੀ ਵਾਲੀ ਦੀ ਕਰਦੀ ਆ...:

- Uniteddj.com




ਅਸੀ ਛੱਜ ਵਿੱਚ ਪਾ
ਕੇ ਨਿੱਤ ਸਦਰਾ ਨੂੰ
ਛੱਟੀਏ____
.
.

. . ਤਲਾਸ਼' ਤੇ ਪਿਆਸ
ਤੇਰੀ ਰਹਿਣੀ ਸਦਾ
ਜੱਟੀਏ___
- Uniteddj.com




No comments:

Post a Comment