Friday, August 2, 2013
ਸਾਡੀ ਸਰਦਾਰੀ ਵੱਲ ਨਾ ਕਰੇ ਕੋਈ ਉਂਗੱਲ,
ਗੱਲ ਸਾਰਿਆਂ ਦੇ ਕਨੀਂ ਪਾ ਦਿੱਤੀ।
ਮੁੜਕੇ ਨਾ ਕੋਈ ਆਖੇ ਸਾਨੂੰ,
ਉਂਗੱਲ ਸਣੇ ਬਾਂਹ ਏਹ ਲਾਹ ਦਿੱਤੀ।
- Uniteddj.com
ਕੁੜੀ ਦੀ Activa ਨੂੰ ਚਾਹੇ ਦੋ
ਦੀ ਜਗਾ ਚਾਰ ਬਰੈਕਾ vI
ਲਵਾ Do
.
.
.
.
. .
RoKuGi ਫੇਰ ਪੈਰਾਂ ਨਾਲ .....
- Uniteddj.com
ਮੈ = ਕੁੜੀ ਨੂ ਪੁੱਛਿਆ
" ਦੱਸੋ ਭਲਾ ਪੜੇ ਲਿਖੇ ਤੇ ਅਨਪੜ ਵਿੱਚ
ਕੀ ਫਰਕ ਏ "
" ਕੁੜੀ " ਜਿਹੜੇ ਪੜੇ ਲਿਖੇ ਹੁੰਦੇ ਆ ਉਹ
ਹਾਂਜੀ ਕਹਿੰਦੇ ਆ
" ਤੇ
" ਜਿਹੜੇ ਅਨਪੜ ਹੁੰਦੇ ਆ ਉਹ ਆਹੋ ਕਹਿੰਦੇ ਆ
ਓਕੇ "
"
" ਮੈ ਕਿਹਾ ਇਸ ਦਾ ਮਤਲਬ ਤੁਸੀਂ ਪੜੇ ਲਿਖੇ
ਹੋ "
"
" ਕੁੜੀ = ਆਹੋ "
- Uniteddj.com
Subscribe to:
Post Comments (Atom)
No comments:
Post a Comment