Friday, August 30, 2013

ਉਝਂ ਪਿਆਰ ਤਾਂ ਲੋਕ ਵੀ ਕਰਦੇ ਨੇ,
ਸਾਡਾ ਲੋਕਾਂ ਵਰਗਾਂ ਪਿਆਰ ਨਹੀ,.
ਜੋ ਤੂੰ ਕੀਤਾ ਸਾਨੂੰ ਭੁਲੱਣਾ ਨਹੀ,
ਜੋ ਅਸੀਂ ਕੀਤਾ ਤੈਨੂੰ ਯਾਦ ਨਹੀ, - UnitedDj.com






ਲੋਕ ਕਹੰਦੇ ਨੇ ਹੱਥਾਂ ਦੀਆਂ ਲਕੀਰਾਂ ਅਧੂਰੀਆਂ ਹੋਣ
ਤਾਂ ਕਿਸਮਤ ਵਿਚ ਇਸ਼ਕ਼
ਨਈ ਮਿਲਦਾ

---------ਪਰ------------

ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆਂ…♥- UnitedDj.com






ਦਿਲ ਹੋਵੇ ਜਾਂ ਸ਼ੀਸ਼ਾ ਚੰਦਰਾ ਚੂਰ ਹੋ ਹੀ ਜਾਂਦਾ ਏ,

ਮਜਬੂਰੀਆਂ ਹੱਥੋ ਬੰਦਾ,ਮਜਬੂਰ ਹੋ ਹੀ ਜਾਂਦਾ ਏ,

ਕੌਣ ਚਾਹੁੰਦਾ ਹੋਣਾ ਦੂਰ ਆਪਣੇ ਪਿਆਰ ਤੋ,

ਮਾਰਿਆ ਹਲਾਤਾਂ ਦਾ ਬਸ ਦੂਰ ਹੋ ਹੀ ਜਾਂਦਾ ਏ!!!!- UnitedDj.com






ਜਿਹੜੀ Gal ਗੱਲ Te ਕਹਿੰਦੀ C"Take Care"
ਅਜ Keh ਗਈ "Go To Hell I Don't Care"_- UnitedDj.com






No comments:

Post a Comment