Thursday, August 8, 2013
ਉਹ ਮੇਰੀ Look ਤੇ ਮਰਦੀ ਸੀ! !
ਤੇ ਮੈਂ __________
.
.
.
ਮੈਂ ਕਦੇ ਧਿਆਨ ਨੀ ਦਿੱਤਾ..
ਕਿਉਂਕਿ ਨੀਵੀਂ ਪਾ ਕੇ ਲੰਘਦੇ ਆਂ
ਕੋਲੋਂ ਮੁਟਿਆਰਾਂ ਦੇ,
ਇੱਜ਼ਤਾਂ ਤੋਂ ਪਰਖੇ ਜਾਂਦੇ ਪੁੱਤ ਸਰਦਾਰਾਂ ਦੇ ..
- Uniteddj.com
ਕਿਸੇ ਨੇ ਆਪਣੀ ਜਿੰਦਗੀ ਦਾ 'ਇਕ ਪਲ' ਵੀ ਤੁਹਾਨੂੰ ਦਿੱਤਾ,
ਓਸ ਨੂੰ ਹਮੇਸ਼ਾ ਯਾਦ ਰਖੋ,,ਕਦੀ ਭੁਲ ਕੇ ਵੀ ਨਾ ਭੁਲਾਉਣਾ !
ਪਤਾ ਨਹੀ ਓਹ ਕਦ ਤੁਹਾਥੋਂ ਐਡੀ ਦੂਰ ਚਲਾ ਜਾਵੇ,
ਜਿਥੋਂ ਮੁੜ ਵਾਪਿਸ ਓਸ ਨੇ ਕਦੀ ਨਹੀਂ ਆਉਣਾ
- Uniteddj.com
ਜਦ ਲੜੀਆਂ ਸੀ ਅੱਖੀਆਂ ..
ਖੁਸ਼ੀਆਂ ਦਿੱਤਾ ਸੌਣ ਨਾ,
ਅੱਜ ਟੁੱਟਿਆ ♥ਦਿਲ ..
ਨੀਦਰਾਂ ਅੱਜ ਵੀ ਆਉਣ ਨਾ'..
- Uniteddj.com
Yaad ਕਰੇਂਗੀ ਮੈਨੂੰ Jad ਕੋਈ ਬਾਹਲਾ Pyaar
ਕਰੂ__
.
.
.
Par ਖੁਸ਼ ਹੋਉ Jad ਕੋਈ Paise ਵਾਲਾ Pyaar
ਕਰੂ__♥
- Uniteddj.com
Patte Patte nu jod ke phull banda,
te ehna phullan de mel nu haar kehnde ne,
Do dilan nu jod ke Rooh bandi,
te ehna roohan de mel nu pyar kehnde ne...
Patte Patte nu jod ke phull banda,
te ehna phullan de mel nu haar kehnde ne,
Do dilan nu jod ke Rooh bandi,
te ehna roohan de mel nu pyar kehnde ne...
- Uniteddj.com
ਉਹ ਕਹਿੰਦੀ:-
'ਜਾਂਦੀ ਵਾਰ ਦੀ ਕੋਈ ਨਿਸ਼ਾਨੀ ਤਾਂ ਦੇ ਜਾਉ
.
.
.
.
',
ਮੈਂ ਉਸਦੀ ਗੱਲ ਤੇ ਚਪੇੜ ਮਾਰ ਕੇ ਪੰਜਾ ਛਾਪ ਆਇਆ..
- Uniteddj.com
ਜੇਕਰ ਕੁੜੀਆਂ ਤੱਤੀ ਤਵੀ ਤੇ ਬੈਠਕੇ
ਕਹਿਣ__
I LOVE U ਤਾਂ ਵੀ ਮਿੱਤਰੋਮੰਨਿਓ
ਨਾ.....
- Uniteddj.com
ਆਸ਼ਿਕ ਪੁਛੇਂ ਰੱਬ ਨੂੰ ...????
ਤੂੰ ਦੁਨੀਆਂ ਨੂੰ ਪਿਆਂਰ ਦਾਂ ਵੈਂਰੀ ਕਿਉਂ ਬਣਾਂ ਦਿਤਾਂ ..
ਰੱਬ ਹੱਸਿਆਂ ਤੇਂ ਬੋਲਿਆਂ ..????
ਤੁਸੀ ਕਿਹੜਾਂ ਮੇਰੇਂ ਨਾਂਲ ਚੰਗਾਂ ਕੀਤਾਂ..
ਤੁਸੀ ਤੇਂ ਯਾਂਰ ਨੂੰ ਹੀ ਰੱਬ ਬਣਾਂ ਦਿਤਾਂ,,,
- Uniteddj.com
Subscribe to:
Post Comments (Atom)
No comments:
Post a Comment