Tuesday, August 27, 2013

ਕੀ ਰੱਖਾਂ ਮੈਂ ਐਸੇ ਸ਼ਹਿਰ ਚ ਬੁਨਿਆਦ ਏ
ਵਫਾ ਦੀ ਨੀਂਹ__
ਜਿੱਥੇ ਲੋਕ ਇਸ਼ਕ ਵੀ ਕਰਦੇ ਨੇ ਸਲਾਹ ਕਰਕੇ__
- www.uniteddj.com





ਮੈਨੂੰ ਇਸ ਗੱਲ ਦਾ ਗਮ ਨਹੀਂ ਕਿ ਤੂੰ
ਮੈਨੂੰ ਛੱਡ ਤਾ
.
.
.
.
. ਬੱਸ ਇਹ ਡਰ ਲੱਗਦਾ ਰਹਿੰਦਾ ਕਿ
.
. ਜਿਹੜਾ ਤੈਨੂੰ Vodafone ਦਾ ਸਿਮ
ਦਿੱਤਾ ਸੀ, ਉਹ ਮੇਰੇ ਬਾਪੂ ਦੇ ਪਰੂਫ ਤੇ ਆ...
- www.uniteddj.com





" ਦੋ ਮੱਖੀਆ ਫਿਲਮ ਦੇਖ ਕੇ ਬਾਹਰਨਿਕਲੀਆ "
" ਦੂਜੀ ਮੱਖੀ ਕਹਿੰਦੀ ਭੈਣ ਭੈਣ ਪੈਦਲ
" ਹੀ ਜਾਣਾ " ਕੇ
" ਕੁੱਤਾ ਕਰ ਲੀਏ "
- www.uniteddj.com





ਜਿੰਨਾ ਖੂਹਾਂ ਵਿੱਚ ਪਿਆਸਿਆ ਲਈ ਪਾਣੀ ਨਹੀ..
ਉਹਨਾ ਖੂਹਾਂ ਨਾਲੋ ਸੁੱਕੇ ਮੈਦਾਨ ਚੰਗੇ..
ਜਿੰਨਾ ਲੋਕਾ ਦੀਆ ਰੂਹਾਂ ਵਿੱਚ ਕਿਸੇ ਲਈ ਪਿਆਰ ਨਹੀ..
ਉਹਨਾ ਰੂਹਾਂ ਨਾਲੋ ਬੁੱਤ ਬੇਜਾਨ ਚੰਗੇ..........
- www.uniteddj.com





ਫੁੱਲ ਤੋਂ ਕਿਸੇ ਨੇ ਪੁੱਛਿਆ.
.
.
ਤੂੰ ਸਭ ਨੂੰ ਖ਼ੁਸ਼ਬੂ ਦਿੱਤੀ ਪਰ, ਤੈਨੂੰ
ਕੀ ਮਿਲੀਆ...?
ਫੁੱਲ ਨੇ ਕਿਹਾ ਦੇਣਾ ਲੈਣਾ ਤਾਂ ਵਪਾਰ,
ਆ ਜੋ ਦੇ ਕੇ ਕੁਝ ਨਾ ਮੰਗੇ..
ਉਹੀ ਤਾ ਸੱਚਾ ਪਿਆਰ..ਆ
- www.uniteddj.com





No comments:

Post a Comment