Saturday, August 10, 2013

ਕੋਈ ਰੁੱਸ ਜਾਵੇ ਤਾਂ ਕੋਈ ਮਨਾ ਹੀ ਜਾਂਦਾ ਏ............
ਰੌਣ ਵਾਲੇ ਨੂੰ ਕੋਈ ਚੁੱਪ ਕਰਾ ਹੀ ਜਾਂਦਾ ਏ...........
ਦੁਨੀਆ ਭੁੱਲ ਜਾਵੇ ਤਾਂ ਕੋਈ ਗਮ ਨੀ..................
ਪਰ ਜਦੋ ਕੋਈ ਅਪਣਾ ਭੁੱਲ ਜਾਵੇ ਤਾਂ ਰੌਣਾ ਆ ਹੀ ਜਾਂਦਾ ਏ.....
- Uniteddj.com




ਬਹੁਤ ਦੁੱਖ ਹੌਵੇ ਤਾਂ ਨਾਮ ਜਪਣਾ
ਔਖਾ ਹੌ ਜਾਂਦਾ....
ਬਹੁਤ ਸੁੱਖ ਹੌਵੇ ਤਾਂ ਅੰਮ੍ਰਿਤ ਵੇਲੇ
ਉਠਣਾ ਔਖਾ ਹੌ ਜਾਂਦਾ...
- Uniteddj.com




ਇੱਕ ਬੱਚੇ ਦਾ ਜਨਮ ਹੋਈਆ "
.
.
. ਬੱਚੇ ਨੇ ਜੰਮਦੇ ਈ ਵੇਖੀਆ ਕੀ ਕਮਰੇ ਵਿੱਚ ਪੂਰਾ ਹਨੇਰਾ ਏ "
.
.
ਬੱਚੇ ਨੇ ਨਰਸ ਨੂੰ ਪੁਛੀਆ " ਹਨੇਰਾ ਕਿਓ ਏ ?
.
.
. ਨਰਸ ਨੇ ਜਵਾਬ ਦਿੱਤਾ " ਬਿੱਜਲੀ ਦਾ ਕੱਟ ਲਗ਼ਿਆ ਹੋਈਆ "
.
.
. ਬੱਚਾ ਮੱਥੇ ਚ ਹੱਥ ਮਾਰਦੇ ਕਹਿੰਦਾ " ਉ ਤੇਰੀ ਭੈਣ ਦੀ ,
ਫਿਰ ਪੰਜਾਬ ਵਿੱਚ ਪੈਦਾ ਹੋ ਗਿਆ "
- Uniteddj.com




ਜਰੂਰੀ ਤਾਂ ਨਹੀਂ ਜੋ ਖੁਸ਼ੀ ਦੇਵੇ ....
ਉਸੇ ਨਾਲ ਹੀ ਮੁਹੱਬਤ ਹੋਵੇ .....
ਪਿਆਰ ਤਾਂ ਅਕਸਰ
ਦਿਲ ਤੋੜਣ ਵਾਲਿਆਂ ਨਾਲ ਹੀ ਹੁੰਦਾ ਹੈ
- Uniteddj.com




ਦਸਵੀਂ ਜਮਾਤ ਦੀ ਗਰੁੱਪ ਫੋਟੋ ਵੇਖੀ -

- ਅੱਜ ਛਾ ਗਈ ਉਦਾਸੀ ਮੇਰੇ ਮੁੱਖ ਤੇ -

- ਕੁੜੀਆਂ da pta ni ਤੇ ਮੁੰਡੇ ਸੀ 45 -

- ਪਰ 7-8 ਹੀ ਲਭੇ ਫੇਸਬੁੱਕ ਤE
- Uniteddj.com




ਮਾਣ ਨੀ ਕਰੀਦਾ ਗੁੱਡੀ ambra'n ਤੇ
ਚੜੀ ਦਾ.....
ਉਮਰਾ ਦੇ ਦਾਵੇ ਕੀ...
.
Ethe ਭਰੋਸਾ ਨੀ ਘੜੀ ਦਾ...
- Uniteddj.com




ਸਾਇੰਸ ਨੇ ਬਣਾ ਲਈਆ ਮਸ਼ੀਨਾ |
ਢਿੱਡ ਵਿਚ ਹੀ ਧੀਆਂ ਮਾਰਨ ਨੂੰ|
ਕਿਸਦਾ.....,.., ਕਸੂਰ ਪਤਾ ਨਹੀ ..
ਹਰ ਕੋਈ ਲੱਗਾ ਆਪਣਾ ਪੱਲਾ ਝਾੜਨ ਨੂੰ|
ਪਤਾ ਨਹੀ ਕਿੰਨੀਆ ਕੁ ਧੀਆਂ ਦੀ ਜਿੰਦਗੀ|
ਇਹ ਸਾਇੰਸ ਖਾਂਦੀ ਹੈ....,
ਇਹ ਤਰੱਕੀ ......ਨਹੀ ਇਹ ਤਾ..
ਬਰਬਾਦੀ ......ਕਰਦੀ ਜਾਂਦੀ ਹੈਂ
- Uniteddj.com




ਲੜਨ ਲੱਗੀਆ ਅੱਖਾਂ ਨੂੰ ਰੋਕਿਆ ਨਾ
ਹੁਣ ਹੰਝੂ ਵਹਾਉਂਣ ਤੋਂ ਕਿਵੇ ਰੋਕਾ
ਉੱਝੜੇ ਘਰਾਂ ਦੇ ਵਿੱਚ ਪਰਿਦਿਆ ਨੂੰ
ਆਪਣੇ ਘਰ ਬਣਾਉਂਣ ਤੋਂ ਕਿਵੇਂ ਰੋਕਾਂ
ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ
ਦੇਬੀ ਦੀਵੇ ਜਗਾਉਂਣ ਤੋ ਕਿਵੇ ਰੋਕਾ
- Uniteddj.com




ਰੌਣਾ ਤਾ ਉਹਦੀ ਆਦਤ ਸੀ ਅਸੀ ਐਂਵੇ ਦਿੱਲ ਤੇ
ਲਾ ਬੇਠੇ_
ਉਹ ਨੱਕ ਪੂਝ ਕਿ ਚਲੇ ਗਏ ਅਸੀ ਨਵਾ ਰੁਮਾਲ
ਗਵਾ ਬੇਠੈ_
- Uniteddj.com




ਝੰਡੇ ਦੇ ਘਰ ਚੌਰ ਆਈਆ
.

ਝੰਡੇ ਨੇ ਵੇਖੀਆ ਤਾਂ ਚੋਰ ਭੱਜੀਆ
.
.
ਝੰਡਾ ਵੀ ਉਹਦੇ ਮਗਰ ਮਗਰ ਭੱਜੀਆ
.

ਝੰਡਾ ਭੱਜਦੇ ਭੱਜਦੇ ਚੋਰ ਤੋ ਅੱਗ਼ੇ ਭੱਜ ਗੇ ਅਤੇ ਪਿੱਛੇ
ਮੁੜ ਕੇ ਕਿਹਾ ":
.

ਇੱਕ ਤਾਂ ਮੇਰੇ ਘਰੇ ਚੋਰੀ ਕਰਦਾ ਉਤੋ ਮੇਰੇ ਨਾਲ ਈ
ਰੇਸ ਲਾਉਨਾ "
- Uniteddj.com




ਓਹ ਡੋਲੀ ਚੜਦੀ
ਤਿਲਕ ਗਈ
.
.

.
ਨਾ ਹੱਸ ਹੋਇਆ
ਨਾ ਰੋ hOYa
- Uniteddj.com




ਕੁੜੀ ਕਮਰੇ ਚ ਕਲੀ ਬਹਿ ਕੇ ਰੋ ਰਹੀ ਸੀ "
.
.
.
ਉਸਦੀ ਬੇਬੇ ਆਈ ਤੇ ਪੁਛਦੀ " ਕੀ ਹੋਈਆ ?
.
.
ਕੁੜੀ " ਕੁਝ ਨਹੀ
.
.
. ਬੇਬੇ " ਮੈ ਤੇਰੀ ਸਹੇਲੀ ਵਰਗੀ ਏ ਮੈਨੂੰ ਦੱਸ
ਕੀ ਹੋਈਆ ?
.
.
. .
. ਕੁੜੀ " ਯਾਰ ਕੀ ਦੱਸਾ ਮੈ ਆਪਣੇ ਆਲੇ ਨਾਲ ਫਿਲਮ
ਵੇਖਣ ਗਈ ਸੀ ਤੇਰੇ ਆਲੇ ਨੇ ਵੇਖ ਲਿਆ , ਹੁਣ ਆ
ਕੇ ਬਹੁਤ ਕੁਟੂਗਾ "
- Uniteddj.com




ਮੋਰ ਨੱਚਦੇ ਹੋਏ ਵੀ ਰੋਂਦਾ ਹੈ ,,
ਤੇ ਹੰਸ ਮਰਦੇ ਹੋਏ ਵੀ ਗਾਉਂਦਾ ਹੈ ,,
ਦੁੱਖ ਵਾਲੀ ਰਾਤ ਜੇਕਰ ਨੀਂਦ ਨਹੀਂ ਆੳਦੀ ਹੈ ,,
ਤਾਂ ਖੁਸ਼ੀ ਵਾਲੀ ਰਾਤ ਵੀ ਕੋਣ ਸਉਂਦਾ ਹੈ ,,,,,??
- Uniteddj.com




ਸੋਨੇ ਦੇ ਗਹਿਣੇ ਚੋਂ ਕਦੇ
ਵੀ ਖੁਸ਼ਬੂ ਆਵੇ ਨਾ__
__ਜੀਭ ਦੇ ਜ਼ਖਮਾਂ ਨੂੰ ਕੋਈ
ਵੀ ਮੱਲਮ ਹਟਾਵੇ ਨਾ__
__ਮੁਰਦੇ ਕਦੇ ਮੁੜਿਆ
ਨਹੀਂ ਕਰਦੇ ਸਮਸ਼ਾਨਾਂ ਚੋਂ__ __
ਮਾਂ-ਪਿਉ
ਵਰਗੀ ਚੀਜ਼
ਮਿਲਦੀ ਨਹੀਂ ਦੁਕਾਨਾ ਚੋਂ_
- Uniteddj.com



ਰੌਣਾ ਤਾ ਉਹਦੀ ਆਦਤ ਸੀ ਅਸੀ ਐਂਵੇ ਦਿੱਲ ਤੇ ਲਾ ਬੇਠੇ__

ਉਹ ਨੱਕ ਪੂਝ ਕਿ ਚਲੇ ਗਏ ਅਸੀ ਨਵਾ ਰੁਮਾਲ ਗਵਾ ਬੇਠੈ__

- Uniteddj.com



ਪੀ ਗਿਆ ਬੋਤਲ ਪੂਰੀ ਮਾਫ ਕਰੀ ਅੱਜ " ਤੇਰਾ yar ਟੈਟ ਆ,
ਅੱਖਾ ਹੋਈ ਜਾਵਣ ਬੰਦ ਨੀ Hun ਮਿਤਰਾਂ ਵਲੋਂ gud Ni88TT aaa.

♥*
- Uniteddj.com



ਇੱਕ ਬੱਚੇ ਦਾ ਜਨਮ ਹੋਈਆ "
.

. ਬੱਚੇ ਨੇ ਜੰਮਦੇ ਈ ਵੇਖੀਆ ਕੀ ਕਮਰੇ ਵਿੱਚ ਪੂਰਾ ਹਨੇਰਾ ਏ "
. .
ਬੱਚੇ ਨੇ ਨਰਸ ਨੂੰ ਪੁਛੀਆ " ਹਨੇਰਾ ਕਿਓ ਏ ?
.
.
. ਨਰਸ ਨੇ ਜਵਾਬ ਦਿੱਤਾ " ਬਿੱਜਲੀ ਦਾ ਕੱਟ ਲਗ਼ਿਆ ਹੋਈਆ "
.
.
. ਬੱਚਾ ਮੱਥੇ ਚ ਹੱਥ ਮਾਰਦੇ ਕਹਿੰਦਾ " ਉ ਤੇਰੀ ਭੈਣ ਦੀ ,
ਫਿਰ ਪੰਜਾਬ ਵਿੱਚ ਪੈਦਾ ਹੋ ਗਿਆ "
- Uniteddj.com



ਪਠੇ ਵਡਦੇਆ ਨੂ ਇਕੋ gal ਬੜਾ ਚੇਤੇ ਆਉਂਦੀ ਏ__ .
.
.
.
.
.
ਮਰਜਾਣੀ ਸਾਨੂ PYAAR ਵੀ ਕਰਦੀ ਆ ਕੀ ਐਵੇ
ਫੁਦੁ ਬਨੋੰਦੀ ਏ
- Uniteddj.com



No comments:

Post a Comment