Sunday, August 4, 2013
ਗੂੜੇ ਰਿਸ਼ਤਿਆ ਤੇ ਜਦੋ ਸ਼ੱਕ ਦਾ ਪਰਛਾਵਾਂ ਪੈ ਜਾਵੇ,
ਢਲਦੇ ਸੂਰਜ ਵਾਂਗੂੰ ਓਹ ਰਿਸ਼ਤੇ ਫਿੱਕੇ ਪੈ ਜਾਂਦੇ...
- UnitedDj.com
ਰੁੱਸ ਕੇ ਵੀ ਖਿਆਲ ਓਹਦਾ ਰੱਖ ਲੈਂਦੀ ਆਂ...
ਜਦੋਂ ਤੱਕਦਾ ਨਾ ਹੋਵੇ ਉਦੋਂ ਤੱਕ ਲੈਂਦੀ ਆਂ...
- UnitedDj.com
ਮੁੰਡਾ ਕੁੜੀ ਨੂੰ :ਤੂੰ ਸਵੇਰੇ ਕਿੰਨੇ ਵਜੇ ਉਠਦੀਏ ?
.
.
.
.
ਕੁੜੀ :ਮੇਰਾ ਕੋਈ Timeਨੀ , 10-12 ਜਦ
ਜੀ ਕਰਦਾ ਉਠ ਜਾਈਦਾ, ਜਦ ਜੀ ਕਰਦਾ ਸੋ ਜਾਈਦਾ
.
.
.
ਮੁੰਡਾ :You Naughty Girl , ਬਿਲਕੁਲ ਸਾਡੇਕੁੱਤੇ ਤੇ ਗਈ ਆ, ਉਹ ਵੀ ਇਦਾਂ ਈ ਕਰਦਾ
- UnitedDj.com
ਮਿਲੇ ਦੇਬੀ ਨੂੰ ਗੀਤ ਵਿਚ ਤੋਹਫ਼ੇ .
ਗੀਤਾਂ ਨੂੰ ਮਸ਼ਹੂਰੀ ਮਿਲ ਗਈ ......
ਕਹਿਣ ਕੁਝ ਵੀ ਨਾਂ ਰਬ ਨੇ ਲਕੋਇਆ ...
ਕੇ ਹਰ ਸ਼ਹਿ ਜਰੂਰੀ ਮਿਲ ਗਈ ....
ਨੇੜੇ ਰਹਿਣ ਵਾਲੇ ਜਾਂਦੇ ,
ਓਹਦੀ ਜਿੰਦਗੀ ਚ ਕੇਹੜੀ ਚੀਜ਼ ਥੁੜਦੀ..
ਮਿਤਰਾਂ ਦੀ ਆਵਾਜ਼ ਗੋਰੀਏ ..
ਖਾਲੀ ਕੰਧਾਂ ਵਿਚ ਵੱਜ ਵੱਜ ਮੁੜਦੀ .
- UnitedDj.com
ਵੇਖੋ ਜੀ ਜਮਾਨਾ ਕਿੰਨਾ ਬਦਲ ਗਿਆ ਹੈ "
.
.
.
.
ਪਹਿਲਾਂ ਮਹਿਮਾਨ ਆਉਂਦੇ ਸੀ ਤਾਂ ਆਉਂਦੇ ਹੀ ਪੁਛਣਾ
" ਹਾਂਜੀ ਕਿਦਾਂ , ਬਾਲ ਬਚੇ ਕਿਦਾਂ ?
ਕਿਦਾਂ ਚਲਦਾ ਕੰਮ ?
ਸਿਹਯ ਕੀ ਕਹਿੰਦੀ "
.
.
.
.
ਤੇ ਹੁਣ ਮਹਿਮਾਨ ਆਉਂਦੇ ਸਾਰ ਈ ਪੁਛਦੇ ਨੇ " ਜੀ ਪਤਲੀ ਪਿਨ ਵਾਲਾ ਚਾਰਜਰ ਏ ? "
- UnitedDj.com
ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ,
ਪਰਖਿਆ ਸਿਰਫ਼ ਪਿਆਰ ਜਾਂਦਾ ਏ,
ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ,
ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ ਏ,
ਬੇਵਫ਼ਾਈ ਗਾਲ ਦਿੰਦੀ ਉਮਰਾਂ,
ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ,
- UnitedDj.com
ਤੂੰ ਕੀ ਜਾਣੇ ਮੇਰੇ ਚੇਤਕ
ਦੇ ਝੂਟੇ ,,,,,, .
.
.
.
.
.
.
ਬਾਦਲ ਅਾਲੇ ਸਾਈਕਲ ਤੇ ਸਕੂਲ ਅਾਉਣ ਵਾਲੀਏ!!!
- UnitedDj.com
ਚੇਤੇ ਕਰ ਹੌਕੇ ਭਰਦਾ
ਕੋਈ ਦੇਓ ਸੁਨੇਹਾ ਸੱਜ਼ਣਾ ਨੂੰ
ਦਿਲ ਪਿਆਰ ਅਜੇ ਵੀ ਓਹਨੂੰ ਹੀ ਕਰਦਾ
ਕੋਈ ਦੇਓ ਸੁਨੇਹਾ ਸੱਜ਼ਣਾ ਨੂੰ
- UnitedDj.com
Subscribe to:
Post Comments (Atom)
No comments:
Post a Comment