Wednesday, August 14, 2013
ਕਈ ਵਾਰ ਮੈਂ ਵੀ ਸੋਚਦਾਂ ਕੇ ਤੈਨੂੰ ਭੁੱਲ ਜਾਵਾਂ____
.
.
.
.
.
. ਪਰ ਫੇਰ ਸੋਚਦਾਂ ਜੇ ਮੈਂ ਵੀ ਭੁੱਲ ਗਿਆ ਫੇਰੇ ਤੇਰੇ ਤੇ ਮੇਰੇ ਚ ਕੀ ਫਰਕ
ਰਹਿ ਜੂਗਾ__♥
- Uniteddj.com
ਯਾਰੀ.. ਦੋਸਤੀ.. ਪਿਆਰ.. ਮੁਹੱਬਤ.. ਨਿਭਦੇ
ਨਹੀਂ ਵਪਾਰਾਂ ਨਾਲ__
ਨੀਵਾਂ ਹੋਕੇ ਰਹਿਣ 'ਚ ਫਾਇਦਾ ਰੱਬ
ਮਿਲਦਾ ਨਹੀਂ ਹੰਕਾਰਾਂ ਨਾਲ__♥
- Uniteddj.com
ਗੱਡੀ ਵਿੱਚ ਬੈਠ munda ਕਰੇ ਅੱਖਾ ਤੱਤੀਆ,
ਨੀ ਤੇਰੇ ਪਿੱਛੇਕਰਦਾ cross ਲਾਲ ਬੱਤੀਆਫਿਰੇ ਲੱਬਦੀ
police ਥਾਂ ਥਾਂ ਨੀ,
ਮੁੰਡਾ ਗੁੱਟ ਤੇ ਪੱਟੋਲਿਆ ਫਿਰਦਾ likhayi ਤੇਰਾ ਨਾਂ ਨੀ....
- Uniteddj.com
ਦੋ ਮੁੰਡੇ ਮਾਸਟਰ ਤੋਂ ਬਹੁਤ ਕੁਟ ਖਾਣ ਤੋਂ ਬਆਦ
ਪਹਿਲਾ ਮੁੰਡਾ-- ਯਾਰ ਮੈਂ ਘੱਰ ਜਾਕੇ ਮੰਮੀ ਨੂੰ ਕੀ ਕਹਾਂਗਾ,,,
- Uniteddj.com
.
.
.
.
. .
.
.
ਦੂਜਾ ਮੁੰਡਾ--- ਸਾਲਿਆ ਮੰਮੀ ਨੂੰ ਮੰਮੀ ਹੀ ਕਹੇਂਗਾ ਹੋਰ ਕੁਟ
ਖਾਣ ਤੋਂ ਬਆਦ ਭੂਆ
ਥੋੜੀ ਕਹੇਂਗਾ
- Uniteddj.com
ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ
ਜਾ ਰਿਹਾ ਸੀ "
.
.
.
ਇੱਕ ਪੁਲਸ ਆਲਾ ਉਥੋ ਲੰਘੀਆ ਤੇ ਬੱਚੇ ਨਾਲ ਸਰਾਰਤ ਦੇ ਮੁੱਡ ਚ ਪੁਛੀਆ " ਆਪਣੇ ਭਰਾ ਨੂੰ
ਕਿਥੇ ਲੈ ਕੇ ਜਾ ਰਿਹਾ ਕਾਕਾ ? "
.
.
.
. . .
.
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ " ਅੰਕਲ
ਜੀ ਪੁਲਸ ਚ ਭਰਤੀ ਕਰਾਉਣ ਚਲੀਆ
- Uniteddj.com
GF ਬਣਾਉਣ Da ਕੋਈ Shounk ਨਈ__
ਅਜੇ Tan ਸਾਡੇ Hassan ਖੇਡਣ De ਦਿਨ Ne__
- Uniteddj.com
ਪੱਪੂ ਆਪਣੇ ਬਾਪੂ ਨੂੰ " ਪਾਪਾ ਮੈ ਇਨਾਂ ਵੱਡਾ ਕੱਦ ਹੋਵੇਗ
ਕੀ ਜਦ ਮੈਂ ਮੰਮੀ ਤੋ ਬਗੈਰ ਪੁਛੇ ਬਾਹਰ ਜਾ ਸੱਕਾਂ "
.
.
.
. .
.
ਬਾਪੂ ਆਖਦਾ " ਪੁੱਤ ਇੰਨਾ ਵੱਡਾ ਤਾਂ ਮੈ ਵੀ ਨੀ ਹੋਈਆ ਅੱਜੇ "
- Uniteddj.com
ਇਕ ਮਾਂ ਆਪਣੇ ਪੁੱਤਰ ਨੂੰ ਸਮਝਦਾਰ
ਬਨਾਉਣ
ਲਈ 20 ਸਾਲ
ਲਗਾ ਦਿੰਦੀ ਹੈ...,
ਪਰ ਇਕ ਲੜਕੀ ਉਸ ਨੂੰ ਮੂਰਖ ਬਨਾਉਣ
ਮਸਾਂ 2 ਮਿੰਟ
ਲਗਾਦੀ ਹੈ.....
- Uniteddj.com
jo jindgi mere naam kraun di galla krde c...
hun oh yaad v krde nahi..
jo kehnde c tere bina gal kite ik din nahi langda...
hun oh kai kai din phone v nahi krde....
bas hun eh dar lagda e ohna to..kite eh na keh den ke deep
tenu asi pyar nahi krde
- Uniteddj.com
ਕਹਿੰਦੀ ਆਪਾਂ ਹੁਣ ਗੱਲਬਾਤ ਕੁਝ ਘੱਟ ਕਰ ਦਈਏ,,
ਆਖਰੀ ਸਮੈਸਟਰ ਹੈ ਤੇ ਤੇਰੀਆਂ ਸਪਲੀਆਂ ਬਹੁਤ ਪਈਆਂ ਨੇ ..
♥
- Uniteddj.com
Main ਕੱਲਾ ਨੀ Kehnda Eh ਗੱਲ ਸਭ De ਦਿਲ Di ਆ__
Wrong Number ਦੇ ਵਾ਼ਗੂੰ ਨੀ Akh ਤੇਰੀ ਥਾ਼-ਥਾ਼ ਮਿਲਦੀ ਆ__
- Uniteddj.com
ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ ਪਿਆਰੀ ਲਗਦੀ ਐ____ ਪਰ
ਜਦੋਂ ਉਹੀ ਪਿਆਰ ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ ਆਪਣੇ ਆਪ ਨਾਲ
ਵੀ ਨਫਰਤ ਹੋ ਜਾਂਦੀ ਐ_
- Uniteddj.com
Subscribe to:
Post Comments (Atom)
No comments:
Post a Comment