Wednesday, July 31, 2013
♠ਅਰਮਾਨ ਕਿੰਨੇ ਵੀ ਹੋਣ ,
ਆਰਜੂ ਤੂ ਈ ਆ ... ♠
♠ ਗੁੱਸਾ ਕਿੰਨਾ ਵੀ ਹੋਵੇ , ਪਿਆਰ ਤੂ ਈ ਆ...... ♠
♠ ਖਵਾਬ ਕਿੰਨੇ ਵੀ ਹੋਣ , ਪਰ ਹਕੀਕਤ ਤੂ
ਈ ਆ.. .♠ ♡
- UnitedDj.com ਇਕ ਵਾਰ ਤਿੰਨ ਪਠਾਨ ਗੱਡੀ ਦਾ ਲਾਕ ਲਗਣ ਕਰਕੇਗੱਡੀ ਵਿੱਚ ਈ ਬੰਦ ਹੋ ਗਏ "
.
. .
ਹੁਣ ਸਵਾਲ ਇਹ ਸੀ ਕੀ ਬਾਹਰ ਕਿਵੇਂ ਨਿਕਲੀਆ ਜਾਵੇ !"
. .
ਪਹਿਲ਼ਾ ਕਹਿੰਦਾ " ਸਿਸ਼ੇ ਤੋੜ ਕੇ ਚਲਦੇ ਆ "
.
. ਦੂਵਾ ਕਹਿੰਦਾ " ਚਲੋ ਡਿਗੀ ਰਾਹੀ ਚਲਦੇ ਆ "
. .
.
ਤਿਜਾ ਕਹਿੰਦਾ " ਜੋ ਕਰਨਾ ਸਾਲੀਓ ਜਲਦੀ ਕਰੋ ਮਿੰਹ ਆਉਣ ਵਾਲਾ ਏ ਤੇ ਉਤੋ
ਗੱਡੀ ਦੀ ਛੱਤ ਵੀ ਹੈ ਨੀ "
- UnitedDj.com
ਹੰਝੂ ਸਾਡੀ ਤਕ਼ਦੀਰ ♥••♥
ਅਸੀਂ ਹੰਜੂਆਂ ਵਿਚ ਰੁਲ ਜਾਣਾ ♥••♥
ਅਸੀਂ ਉਮਰਾਂ ਤਕ ਤੁਹਾਨੂੰ ਯਾਦ ਰਖਣਾ ♥••♥
ਪਰ ਤੁਸੀਂ ਹੌਲੀ-ਹੌਲੀ ਸਾੰਨੂ ਭੁਲ ਜਾਣਾ ♥••♥ ,,......!~~
- UnitedDj.com
ਕੁੜੀ ਹੋਟਲ ਦੇ ਮਨੇਜਰ ਨੂੰ" ਜਿਹੜੀ ਤੁਹਾਡੀ ਇੱਕ
ਜਨਾਨਾ ਵੇਟਰ ਸੀ ਉਹ ਕਿਥੇ ਹੈ ?
.
.
.
ਮਨੇਜਰ " ਪਤਾ ਨੀ ਉਹ ਤਾਂ ਇਕ ਘੰਟੇ ਤੋ ਗਾਯਬ
ਏ ,
ਵੈਸੇ ਤੁਸੀ ਕਿਓ ਪੁਛ ਰਹੇ ਹੋ ਉਹਦੇ ਵਾਰੇ ?
.
.
ਕੁੜੀ " ਕੀ ਦੱਸਾਂ ਮੇਰਾ ਠਰਕੀ ਬਵਾਯਫਰੈਂਡ ਵੀ ਇੱਕ
ਘੰਟੇ ਤੋ ਗ਼ਾਯਬ ਏ "
- UnitedDj.com
ਜਿਹੜਾ ਬੰਦਾ ਅੱਜ ਦੇ TIME ਚ SINGLE ਆ ,,
.
.
.
.
ਉਹ ਚੰਦਰ ਸ਼ੇਖਰ ਅਜਾਦ ਤੋਂ ਵੀ ਜਿਆਦਾ ਅਜਾਦ ਆ....,,,,..
- UnitedDj.com
*ਅੱਜ ਕੱਲ ਪਿਆਰ ਏ ਜਿਸਮਾ ਦਾ
ਰੂਹਾ ਦਾ ਹਾਣੀ ਕੌਣ ਬਣੇ....
ਘਰ ਵਾਲਿਆ ਨੂੰ ਦੇ ਕੇ ਗੋਲੀਆ ਨੀਦ ਦੀਆ
ਹੁੰਦੀਆ
ਨੇ ਮੁਲਾਕਾਤਾ.....
*ਅੱਜ ਕੱਲ ਕੱਚਿਆ ਉਤੇ ਕੌਣ ਤਰੇ*.....
*ਇੱਕ ਛੱਡ ਗਈ ਤਾ ਦੂਜੀ ਲੱਭ ਲੇਦੈ....
ਰਾਝੇ ਵਾਗੂੰ ਜੋਗੀ ਕੌਣ ਬਣੇ....
ਪਿਆਰ ਦੇ ਨਾਮ ਤੇ ਭੁੱਖ ਮਿਟਾਉਦੇ ਨੇ ਲੋਕ ਜਿਸਮਾ ਦੀ...
*ਅੱਜ ਕੱਲ ਕਿਸੇ ਦੇ ਪਿਛੇ ਕੌਣ ਮਰੇ*....
- UnitedDj.com
ਹਵਾਈ ਜਹਾਜ਼'ਚ ਸ਼ਰਾਬ ਦੇ 4-5 ਪੈੱਗ ਪੀਣ ਤੋਂ ਬਾਅਦ..!!
ਬਿ੍ਟਿਸ਼ :- ਮੈ ਸੋਣ ਚਲਾ..!!
ਅਮਰੀਕੀ :- ਮੈਂ ਆਪਣਾ Kam ਕਰਨ ਲੱਗਾ..!!
ਜਰਮਨ :- ਮੈਂ ਫਿਲਮ ਦੇਖਣ ਲੱਗਾ..!!
ਚੀਨੀ :- ਮੈਂ ਹੁਣ ਗਾਣੇ ਸੁਣ ਲੱਗਾ..!!
ਪੰਜਾਬੀ :- ਹੱਟ ਜਾਉ ਸਾਲਿਉ ਪਾਸੇ !! ਜਹਾਜ਼ ਮੈਂ ਚਲਾਉਣਾ ..!!
ਵਰ੍ਹੇ ਲੱਗ ਜਾਂਦੇ ਨੇ ਨੀਹਾਂ ਨੂੰ
ਭਰਦਿਆਂ-ਭਰਦਿਆਂ !!!!!
ਘਰ ਪਾਉਣਾ ਹੋਵੇ ਜੇ ਕਿਸੇ ਦੇ
ਦਿਲ ਅੰਦਰ ..
- UnitedDj.com
Subscribe to:
Post Comments (Atom)
No comments:
Post a Comment