Monday, July 29, 2013

ਉਹ ਦੂਰ ਜਾਣ ਦੀ ਗਲ ਕਰਦੇ ਆ
ਪਰ ਦੂਰ ਸਾਡੇ ਤੋ ਰਹਿ ਨਾ ਹੁੰਦਾ
ਉਹ ਜਾਣਦੇ ਨੇ ਕੀ ਅਸੀ ਉਸ ਨੂੰ
ਕਿੰਨਾ ਪਿਆਰ ਕਰਦੇ ਆ
ਬਸ ਇਹੋ ਸਾਡੇ ਤੋ ਕਹਿ ਨਾ ਹੁੰਦਾ
- Uniteddj.com

No comments:

Post a Comment