Thursday, July 18, 2013

ਸੰਤਾ ਆਪਣੀ ਸਹੇਲੀ ਨੂੰ ਆਪਣੇ ਘਰ ਲੈ ਕੇ ਗ਼ਿਆ
. .ਇਕ ਕਮਰੇ ਵਿੱਚ ਲ਼ਿਜਾ ਕੇ . .
ਖ਼ਿੜਕੀਆਂ ਦਰਵਾਜੇ ਬੰਦ ਕਰਤੇ
. ਬੱਤੀ ਵੀ ਬੁਝਾ ਦਿੱਤੀ . . .
. .
ਤੇ ਸਹੇਲੀ ਕੋਲ ਆ ਕੇ ਕਹਿੰਦਾ
" ਆਹ ਵੇਖ ਮੇਰੀ ਘੜੀ ਹਨੇਰੇ ਵਿੱਚ ਵੀ ਕਿਵੇ ਲਿਸਕੋਰਾ ਮਾਰਦੀ ਏ
- Uniteddj.com

Upload On facebook

No comments:

Post a Comment