ਨਾ ਕਰੋ Photos Add ਆਪਣੀਆ Facebook
ਤੇ ਕੁੜੀਉ
ਐਵੇ ਨਾ ਕਿਤੇ ਬਦਨਾਮੀ ਖੱਟ ਲੇਓ
ਕੁਝ ਲੋਕ ਤੁਹਾਡੀਆ photos ਦਾ ਗਲਤ ਫਾਇਦਾ ਉਠਾਉਦੇ ਨੇ
ਕਰਕੇ Download photos ਤੁਹਾਡੀਆ
ਪਤਾ ਨੀ ਕੀ- ਕੀ ਬਣਾਉਦੇ ਨੇ
ਏਦਾ ਦੇ ਬੰਦਿਆ ਦੀਆ ਸੋਚਾਂ ਬੜੀਆ ਨਕੰਮੀਆਂ ਨੇ
ਭੁੱਲ ਜਾਦੇ ਨੇ ਕਿ ਧੀਆਂ ਤਾ ਸਾਡੇ ਘਰ ਵੀ ਜੰਮੀਆ ਨੇ.....
- Uniteddj.com
No comments:
Post a Comment