ਮੁੰਡਾ ਕੁੜੀ ਨੂੰ ਕਹਿੰਦਾ "
ਬਿਬਾ ਤੈਨੂੰ ਦਿਲੀ ਜਾਣ ਲਗੇ ਸਿਰਫ 1 ਦਿਨ ਲਗੀਆ ਤੇ ਆਉਣ ਲਗੇ 3 ਦਿਨ ,
ਜਦਕੀ ਤੇਰੇ ਕੋਲ ਕਾਰ ਵੀ ਸੀ , ਇਦਾਂ ਕਿਓ ?
. . .
. . . ਕੁੜੀ " ਯਾਰ ਕੀ ਦਸਾਂ ਇਹ ਕਾਰ ਆਲੇ ਨਾ ਪਾਗਲ ਨੇ ,
ਜਾਉਣ ਲਗੇ
4 ਗੇਰ ਜਦਕੀ ਆਉਣ ਲਗੇ ਸਿਰਫ ਇਕੋ ਈ ਗੇਰ ( Reverse gear ) .
. ਹੂਹ ਹੂਹ .
.
ਦੂਰ ਫਿਟੇ ਮੂੰਹ
- Uniteddj.com
No comments:
Post a Comment