Monday, July 29, 2013

ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾ ਪਰਖ ਲਈਏ , ਜਿਵੇਂ
ਪਰਖਦਾ ਸੋਨਾ ਸੁਨਿਆਰ ਹੋਵੇ ,

ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ , ਭਾਵੇ
ਜਿੱਤ ਹੋਵੇ….. ਜਾਂ ਹਾਰ ਹੋਵੇ ,
ਟੁੱਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ,
ਬੇਵਫਾ ਆਪ ਹੋਈਏ.. ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ ,
ਕਰੀਂ ਓਹਦੇ ਨਾਲ
ਜਿਸ ਲਈ ਦਿਲ ‘ਚ ਸਤਿਕਾਰ ਹੋਵੇ..
- Uniteddj.com





ਅਜ ਕਲ ਕੁੜੀਆਂ ਚ ਏਨਾ ਖੂਨ ਨਹੀ ਹੁੰਦਾ
'
'
'
' '
' '
ਜਿਨਾ AttiTude Te NaKhRa ਹੁੰਦਾ..
- Uniteddj.com





ਮਨੁੱਖ ਦਿਆਂ ਦੋ ਵੱਡੀਆ ਗਲਤੀਆਂ__

ਪਹਿਲੀ ਪਰਮਾਣੂ ਬਂਬ ਤੇ ਦੂਜੀ Facebook__:P




ਕਦੇ Saade ਕਰਕੇ Teri ਹੁੰਦੀ C ਚੜਾਈ Ni__
.
.
.
.
.
ਭਾਂਵੇ Tu ਅੱਜ Krdi ਸਾਡੀ Har ਪਾਸੇ Buraayi ਨੀ__
- Uniteddj.com





ਲੋਕੀ ਕਹਿੰਦੇ ਨੇ ਕੀ ਕਾਸ਼ ਪੜਾਈ ਪਿਆਰ
ਦੀ ਤਰਾਂ ਹੁੰਦੀ " ਆਪਣੇ ਆਪ ਈ ਹੋ ਜਾਈਆ
ਕਰਨੀ ਸੀ "
.
.
.
.
.
.
.
ਪਰ ਮੈਂ ਕਹਿਨਾ ਪਿਆਰ ਪੜਾਈ ਦੀ ਤਰਾ ਹੁੰਦਾ "
ਬਾਪੂ ਨੇ ਕੁੱਟ ਕੁੱਟ ਕਹਿਂਣਾ ਸੀ
ਕਰ ਲਾ ਕੰਜਰਾ ਕਰ ਲੈ ". . . . . . . . .
- Uniteddj.com





ਦੋ ਰੀਝਾਂ Mitrra
ਦੀਆ...Ik ਤਾਂ " ਮੰਮੀ ਡੈਡੀ " ਨੂੰ ਐਸ਼ ਕਰਾਉਣੀ ਆ,ਤੇ
.
.
.
.ਦੂਜੀ "Oh" ਵਿਆਹ ਕੇ
ਲਿਆਉਣੀ ਆ.....
- Uniteddj.com





ਮੈਂ ਓਦੀ Frnd Req. ਕੀ Accept ਕਰ ਲਈ__
.
.
.
.
.
Oh ਬਾਹਰ ਮਿੱਟੀ Ch ਲਿਟਦੀ ਫਿਰੇ_
- UnitedDj.com





ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ

ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ

ਤੇਰੀਆਂ ਰਾਹਾਂ ਚ ਸਾਰੀ ਉਮਰ ਕੱਢ ਦੇਵਾਂ

ਪਰ ਤੇਰੇ ਬਿਨਾਂ ਹਰ ਲਮਹਾ ਮੈਨੂੰ ਸਾਲ ਜਾਪਦਾ

- Uniteddj.com





ਜੇ ਸੱਚੇ ਦਿਲੋਂ ਪਿਆਰ ਕਰੀਏ
ਸਹੇਲੀਆਂ ਪੰਜ ਵੀ ਬਥੇਰੀਆ —
- UnitedDj.com


ਤੂੰ ਆਖੇ Romantic ਲਿਖਦਾ ਨਾ__
.
.
.
.
.
ਮੈਨੂੰ ਬਿਨ ਖੇਤਾਂ ਕੁਝ ਦਿਖਦਾ ਨਾ__
- UnitedDj.com



ਅਜ਼ੀਬ ਜਿਹਾ ਖੇਡ ਆ ਪਿਆਰ ਦਾ ਵੀ ਯਾਰਾ
ਜਿੱਥੇ ਇੱਕ ਥੱਕ ਜਾਵੇ ਤਾਂ ਦੋਨੋ ਹਾਰ ਜਾਂਦੇ ਨੇ
- UnitedDj.com





Takdir se tab hume hissa milta hai...
Pyar bara koi jab rista milta hai.
Roshan ho jaati hai saari zindgi.
Jab rashte mai aap jaisa FARISHTA milta
hai.
- Uniteddj.com





No comments:

Post a Comment