Saturday, July 13, 2013

ਮੈਨੂੰ ਨਹੀ ਕੋਈ ਹੀਰਿਆਂ ਦਾ ਹਾਰ
ਚਾਹੀਦਾ, ਮੈਨੂੰ ਨਹੀ ਕੋਈ ਪੈਸੇ ਦਾ ਅੰਬਾਰ ਚਾਹੀਦਾ,
ਮੈਨੂੰ ਰਿਹਣ ਲਈ ਕੋਈ ਨਹੀ ਮੀਨਾਰ ਚਾਹੀਦਾ,
ਮੈਨੂੰ ਚਾਹੀਦਾ ਤਾਂ "ਮੁਰ੍ਸ਼ਦ" ਤੇਰਾ ਦੀਦਾਰ ਚਾਹੀਦਾ"
- Uniteddj.com

Upload On facebook

No comments:

Post a Comment