Wednesday, October 2, 2013
ਸੱਭ ਤੋਂ ਸੋਹਣਾ ਪਹਿਰਾਵਾ ਤੇਰਾ,
ਤੂੰ ਮਾਣ ਏਸ ਤੇ ਕਰਿਆ ਕਰ !
ਚੁੰਨੀ ਤਾਂ ਬਖਸ਼ੀ ਇਜ਼ਤ ਹੈ,
ਇਹਨੂੰ ਹਰ ਦਮ ਸਿਰ ਤੇ ਧਰਿਆ ਕਰ .
- UnitedDj.com
ਕੱਲ ਰਾਤੀਂ ਮੈਂ ਉਸਦੀ ਯਾਦ ਵਿੱਚ ਖੋ ਗਿਆ
ਨੀਂਦ ਨਹੀ ਸੀ ਆਓਂਦੀ ਪਰ ਫ਼ਿਰ ਵੀ ਸੌਂ ਗਿਆ
ਸੁਪਨੇ ਦੇ ਵਿੱਚ ਰੱਬ ਮਿਲਿਆ
ਕਹਿੰਦਾ ਇਹ ਤੈਨੂੰ ਕੀ ਹੋ ਗਿਆ
ਮੈਂ ਕਿਹਾ ਕੁਝ ਨਹੀਂ ਬੱਸ ਮੇਰਾ ਯਾਰ ਕਿਤੇ ਖੋ ਗਿਆ
ਰੱਬ ਹੱਸਿਆ ਤੇ ਬੋਲਿਆ ਤੂੰ ਤੇ ਲੱਗਦਾ ਇਸ਼ਕ ਚ ਝੱਲਾ ਹੋ ਗਿਆ
ਜੇਹੜੇ ਯਾਰ ਦੀ ਤੂੰ ਗੱਲ ਕਰਦਾ ਏਂ
ਓਹ ਤੇ ਕਦ ਦਾ ਕਿਸੇ ਹੋਰ ਦਾ ਹੋ ਗਿਆ
- UnitedDj.com
ਇੱਕ ਪੇਂਡੂ :- ਯਾਰ ,"ਕਰੀਨਾ ਦੀ ਬਹੁਤ
ਚੜ੍ਹਾਈ ਆ
"
ਦੂਜਾ ਪੇਂਡੂ :-"ਨਹੀਂ ਉਏ, ਕੈਟਰੀਨਾ ਕੈਫ਼
ਦੀ ਜਿਆਦਾ ਆ "
:
:
:
:
: : ਕੋਲ PaPPu ਖੜ੍ਹਾ ਸੀ
PaPPu :- ਨੈਣਾ ਦੇਵੀ ਦੀ ਕਿਹੜ੍ਹਾ ਘੱਟ
ਚੜ੍ਹਾਈ
ਆ,
ਪੂਰੀਆਂ 500 ਪੌੜੀਆਂ
ਆਂ...........
- UnitedDj.com
ਝੰਡਾ ਅਮਲੀ ਮਾਲ ਚ ਕੱਛਾ ਲੈਣ ਜਾਉਂਦਾ "
.
.
ਝੰਡਾ ਸੇਲਸਮੈਨ ਨੂੰ " ਕੋਈ ਵਦੀਆ ਤੇ ਸਸਤਾ ਕੱਛਾ ਵਿਖਾਉ "
.
.
. ਸੇਲਸਮੈਨ " ਆਹ ਵੇਖੋ ਜੀ ਮਾਰਕਟ ਚ ਨਵਾ ਆਈਆ ਏ
.
. ਸਿਰਫ 500 ਰੁਪਏ "
. .
.
ਝੰਡਾ " ਸਾਲੀਆ ਡੇਲੀ ਵਿਅਰ ਚਾਹੀਦਾ ਏ ,
.
ਪਾਰਟੀ ਵਿਅਰ ਨਹੀ "
- UnitedDj.com
ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ,
ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ....
ਦਿਲ ਦੇ ਕੇ ਦਿਲ ਲੈਣ ਦੀ ਆਸ ਰੱਖੀ,
ਓਹੋ ਜਿਹਾ ਪਿਆਰ ਕੀਤਾ ਤਾਂ ਕੀ ਕੀਤਾ..
- UnitedDj.com
ਬੇੜੀ ਡੁੱਬੀ ਜਦੋਂ ਹੱਸ ਪਏ ਮਲਾਹ ਵੇਖ ਕੇ,
ਦਿਲ ਟੁੱਟ ਗਿਆ ਦੁਨੀਆ ਦੇ ਰਾਹ ਵੇਖ ਕੇ,
ਸੋਚਦੇ ਸੀ ਕੋਈ ਤਾਂ ਰੋਵੇਗਾ ਮੇਰੇ ਪਿੱਛੇ ਪਰ,
'ਉਹ' ਵੀ ਮੁੜ ਗਈ ਸਿਵੇ ਦੀ ਸਵਾਹ ਵੇਖ ਕੇ.
- UnitedDj.com
♡ ਕਈ ਬਾਗਾ' ਚ ਪਿਆਰ ਦੇ ਫੁੱਲ ਖਿਲ ਜਾਦੇ ਨੇ__,
♡ ਤੇ ਕਈ ਪਿਆਰ ਦੀ ਉਡੀਕ' ਚ ਜਿੰਦਗੀ ਜਿਉਦੇ ਰਹਿੰਦੇ ਨੇ__,
♡ ਕਈ ਸੱਜਣਾ ਦੇ ਹਮੇਸਾ ਲਈ ਹੋ ਜਾਦੇ ਨੇ__,
♡ ਤੇ ਕਈ ਸੱਜਣਾ ਦੇ ਦਿਤੇ ਦੁੱਖਾ' ਚ ਹੀ ਜਿੰਦਗੀ ਬਿਤਾਉਦੇ ਰਹਿੰਦੇ ਨੇ__,
♡ ਕਈ ਪਿਆਰ ਨੂੰ ਰੂਪ ਰੱਬ ਦਾ ਮੱਨੀ ਜਾਦੇ ਨੇ__,
♡ ਤੇ ਕਈ ਹਨੀ ਵਰਗੇ ਕਮਲੇ ਸਾਇਰਾ' ਚ ਦਰਦ ਪਰੌਦੇ ਰਹਿੰਦੇ ਨੇ__,
- UnitedDj.com
ਦੁਆ ਤਾਂ ਮੈਂ ਆਪ ਹੀ ਮੰਗੀ ਸੀ ਕੀ ਰੱਬ ਓਹਨੂੰ ਹਰ ਖੁਸ਼ੀ ਦੇਵੇ...
ਪਰ ਹੁਣ ਓਹਨੂੰ ਗੈਰਾਂ ਨਾਲ ਖੁਸ਼ ਦੇਖ ਕੇ
ਪਤਾ ਨਹੀਂ ਕਿਸ ਗੱਲ ਦਾ ਸ਼ਿਕਵਾ ਕਰਦਾ ਹੈ ਦਿਲ.....
- UnitedDj.com
. ਤੇਰੇ ਆਣ ਚੁਬਾਰੇ ਬਹਿ ਜਾਦੇ,,
ਕੁੱਝ ਤੇਰੇ ਦਿਲ ਦੀ ਅਸੀ ਸੁਣਦੇ,,
ਕੁੱਝ ਆਪਣੇ ਦਿਲ ਦੀ ਅਸੀ ਕਹਿ ਜਾਦੇ,,
ਤੇਰੇ ਵਿਹੜੇ ਚੁੱਗਦੇ ਚੋਗ ਸਦਾ,,
ਤੇਰੇ ਮਟਕਿਉ ਪਾਣੀ ਪੀ ਜਾਦੇ,,
ਦੰਮ ਟੁੱਟ ਜਾਦਾ ਤੇਰੀ ਝੋਲੀ ਵਿੱਚ,,
ਤੇ ਤੇਰੀ ਹੱਥੀ ਕੱਬਰੀ ਪੈ ਜਾਦੇ,,
- UnitedDj.com
. ਪਿਆਰ ਨਾ ਦਿਲ ਨਾਲ ਹੁੰਦਾ ਹੇ ਤੇ ਨਾ ਦਿਮਾਗ ਨਾਲ
ਹੁੰਦਾ ਹੇ,___
ਇਹ ਪਿਆਰ ਤੇ ਇਤੇਫਾਕ ਨਾਲ ਹੁੰਦਾ ਹੇ___
ਪਰ ਪਿਆਰ ਕਰਕੇ ਵੀ ਪਿਆਰ ਮਿਲੇ,___
ਇਹ ਇਤੇਫਾਕ ਵੀ ਕਿਸੇ ਕਿਸੇ ਦੇ ਨਾਲ ਹੁੰਦਾ ਹ...
- UnitedDj.com
. ਬਿਨ ਮੰਗੇ ਜਿਹਨੂੰ ਸਭ ਕੁਝ ਮਿਲੇ,
ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ,
ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ,
ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ.
- UnitedDj.com
Subscribe to:
Post Comments (Atom)
No comments:
Post a Comment