Tuesday, October 15, 2013
Jattਸਿਰੇ Da ਸ਼ਿਕਾਰੀ___
♦Naale ਮੌਤ Daਵਪਾਰੀ___
♦ਓਹੀ Tapda Aw ਹੱਦ ___
♦ਜੀਹਨੂੰJaan ਨਈ ਪਿਆਰੀ. ,,,,.
- UnitedDj.com
ਦਿਲੋ ਇਹ ਦੁਆਵਾਂ ਮੰਗਦੇ .............
ਤੂੰ ਮਾਣੇ ਸੁੱਖ ਦੁਨਿਆ ਦੇ ਸਾਰੇ ............
ਕੱਟ ਲਾ ਗੇ ਦਿਨ ਸੱਜਣਾ............
ਬੱਸ ਇਕ ਤੇਰੀ ਯਾਦ ਦੇ ਸਹਾਰੇ .........._____
- UnitedDj.com
ਅਸੀ ਨੀ ਹੈਗੇ I phone ਵਰਗੇ,,
ੇ
ਅਸੀਂ ਤਾਂ ,ਜਿਹੜੀ ਆਵੇ Chak ਦਈ ਦੀ ਆ...
- UnitedDj.com
ਮੈਂ ਸ਼ਾਇਰ ਕਵੀ ਲਿਖਾਰੀ ਨਹੀਂ
ਗੀਤਾਂ ਦਾ ਕੋਈ ਵਪਾਰੀ ਨਹੀਂ
ਜੇ ਗੱਲ ਕੋਈ ਦਿਲ ਨੂੰ ਫ਼ੱਬ ਦੀ ਹੈ
ਕਾਗਜ ਤੇ ਕਲਮ ਨੂੰ ਘਸਾ ਲੈਦਾ ਹਾਂ
ਮੈਂ ਰਾਗਾਂ ਸੁਰਾਂ ਚ ਰੰਗਿਆ ਨਾਂ
ਮੈਂ ਕਿਸੇ ਗੁਰੂ ਦਾ ਚੰਡਿਆ ਨਾਂ
ਇਹ ਦਾਤ ਭੋਰਾ ਉਸ ਰੱਬ ਦੀ ਹੈ
ਕਾਗਜ ਤੇ ਕਲਮ ਨੂੰ ਘਸਾ ਲੈਦਾ ਹਾਂ
ਜਦ ਦਿਲ ਵਿੱਚ ਉਠੇ ਉਬਾਲ ਕੋਈ
ਜਦ ਕਰਦਾ ਤੰਗ ਖ਼ਿਆਲ ਕੋਈ
ਜਾਂ ਚੀਸ ਕੋਈ ਦਿਲ ਨੂੰ ਚੱਬ ਦੀ ਹੈ
ਕਾਗਜ ਤੇ ਕਲਮ ਨੂੰ ਘਸਾ ਲੈਦਾ ਹਾਂ
ਕਦੇ ਸੱਜਣਾਂ ਲਈ ਦਿਲਦਾਰਾਂ ਲਈ
ਕਦੇ ਪੈੱਗ ਲਗਾ ਕੇ ਯਾਰਾਂ ਲਈ
ਜਦ ਮਹਿਫਲ ਕਿਤੇ ਲਗਦੀ ਹੈ
ਕਾਗਜ ਤੇ ਕਲਮ ਨੂੰ ਘਸਾ ਲੈਦਾ ਹਾਂ
- UnitedDj.com
Apple ਦਾ ਫੋਨ ਤੇ Dell ਦਾ ਲੈਪਟੋਪ
ਰਖਿਆ,
.
Facebook ਤੇ Account
ਵੀ ਚੰਦਰੀ ਨੇ
Tip Top ਰਖਿਆ,
. B.com ਓਹ ਕਰਦੀ ਕਹਿੰਦੀ ਟਫ਼
ਪੜਾਈ ਆ,
.
ਦਸਵੀ ਉਸਨੂੰ ਪਰਚੀਆ ਸੁੱਟ ਸੁੱਟ
ਅਸਾ ਕਰਾਈ
ਆ..
- UnitedDj.com
ਿਜਂਦਗੀ ਚਂ ਿਪਅਾਰ ਿੲੱਕ ਵਾਰ ਹੁੰਦਾ ਹੈ ___
ੳੁਹ ਿਪਅਾਰ ਨਹੀਓ ਿਜਹੜਾ ਵਾਰ ਵਾਰ ਹੁੰਦਾ ਹੈ
- UnitedDj.com
ਦਾਰੂ ਪੀ ਕੇ ਸਹੇਲੀ ਦੇ ਘਰ phone
ਕਰਨਾ ਹਾਨੀਕਾਰਕ ਹੋ ਸਕਦਾ ਹੈ...
ਕਿਓਂਕਿ ਨਸ਼ੇ 'ਚ ਸੱਸ ਨੂੰ ਵੀ I Love U ਬੋਲ ਹੋ ਸਕਦਾ ਹੈ...
- UnitedDj.com
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ, ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ__,
ਦਿਲ ਦੇਣ ਤੋਂ ਪਹਿਲਾਂ ਪਰਖ ਲਈਏ, ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ__,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ, ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ__,
ਟੁੱਟ ਜੇ ਯਾਰੀ ਨਾਂ ਪਿਆਰ ਬਦਨਾਮ ਕਰੀਏ, ਬੇਵਫਾ ਆਪ ਹੋਈਏ ਜਾਂ ਯਾਰ ਹੋਵੇ__,
- UnitedDj.com
ਇੰਨੀ ਸਪੀਡ ਤਾਂ ਮੇਰੇ
WI-FI ਦੀ ਵੀ ਨੀ "
.
.
.
ਜਿੰਨੀ ਸਪੀਡ ਆਹ ਕੁੜੀਆਂ ਦੀ
ਗੋਲ ਗੱਪੇ ਖਾਣ ਦੀ ਏ "
- UnitedDj.com
ਹੰਜੂਆਂ ਨੂੰ ਕਿਹਾ ਸੀ ਔਕਾਤ ਵਿੱਚ ਰਿਹਾ ਕਰੋ,
ਐਵੇਂ ਪਲਕਾਂ ਦੀ ਹੱਦ ਤੋਂ ਬਾਹਰ ਨਹੀਂ ਫਿਰੀਦਾ..
ਹਰ ਕੋਈ ਨਹੀਂ ਇੱਥੇ ਦੁੱਖ ਸੁਣਨ ਵਾਲਾ ਹੁੰਦਾ,
ਐਵੇਂ ਹਰ ਕਿਸੇ ਕੋਲ ਦੁੱਖ ਬਿਆਨ ਨਹੀਂ ਕਰੀਦਾ..
- UnitedDj.com
Subscribe to:
Post Comments (Atom)
No comments:
Post a Comment