Sunday, October 13, 2013

Timepass ਤਾ ਮੈ ਵੀ ਕਰ ਸਕਦਾ ohdey ਨਾਲ
ਪਰ ਨਹੀ ਮੈਨੂੰ ਚੰਗੀ ਤਰਾ ਪਤਾ ...
ਜਦੋ ਕੋਈ ਧੋਖਾ ਦਿੰਦਾ ਬੰਦੇ ਨੂੰ ਰੋਣ ਤੋ ਵਿਹਲ
ਨੀ ਮਿਲਦੀ ਹਸਨਾ ਤਾ ਬਹੁਤ ਦੂਰ
ਦੀ ਗੱਲ.""
- UnitedDj.com




ਖਾ ਕੇ ‪#ਲੰ‬ ਗਰ ਚਾਰਨੇ ‪#‎ਡੰ‬ ਗਰ__
.
.
.
.

. .
.
.
ਕੰ ਮ ਹੈ ਜਨਤਾ ਿਵਹਲੀ ਦਾ__
- UnitedDj.com




♥Meri Zindagi Ko Rango'n Se Bhar De
Jana,
Mujhe Aapna Bana Kar Ley Chal Kahin
Durr..!!♥
- UnitedDj.com




ਹੈ ਕਿਸੇ ਕੋਲ ਟਾਈਮ ਵਾਹਿਗੁਰੂ ਕਹਿਣ ਦਾ ?
ਸਾਰੇ ਵਾਹਿਗੁਰੂ ਜਰੂਰ ਲਿੱਖੋ ਜੀ
- UnitedDj.com




ਸਾਨੂੰ ਕਹਿੰਦੇ 84 ਭੁੱਲਜੋ__

ਭਲੇ ਲੋਕੋ ਤੁਸੀ ਰਾਵਣ
ਭੁਲਦੇ ਆ__
- UnitedDj.com




ਗਮ ਨਾਲ ਰਿਸਤਾ ਵੀ ਹੁਣ ਕੁਛ ਖਾਸ ਜੇਹਾ ਹੋ ਗਿਆ ,

ਜਿੰਦਗੀ ਨੇ ਬਹੁਤ ਹਸਾਇਆ,
ਹੁਣ ਦਿਲ ਕੁਛ ਉਦਾਸ ਜੇਹਾ ਹੋ ਗਿਆ ,

ਉਮੀਦਾ ਵਿਚ ਜਿੰਦਗੀ ਦੇ ਕਈ ਸਾਲ ਗੁਜ਼ਰੇ ,

ਜਿਉਣਾ ਵੀ ਕੁਛ ਬੇ-ਆਸ ਜੇਹਾ ਹੋ ਗਿਆ ,

ਤੁਰੇ ਫਿਰਦੇ ਆ ਬਸ ਮੌਤ ਦੀ ਉਡੀਕ ਵਿਚ ,

ਜਿਸਮ ਵੀ ਕੁਛ ਲਾਸ ਜੇਹਾ ਹੋ ਗਿਆ.
- UnitedDj.com




ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ__

ਪਰ ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣੇ__
- UnitedDj.com




! ਮੰਨਿਆ ਕਿ ਬਹੁਤ ਦੂਰ ਆ
ਤੂੰ ਮੇਰੇ ਤੋ..!
.!♥! ਪਰ ਦੂਰੀਆ ਨਾਲ ਦਿੱਲ
ਕਦੇ ਟੁੱਟਿਆ ਨਹੀ ਕਰਦੇ...!
.!♥! ਵਿੱਸ਼ਵਾਸ਼
ਦੀ ਮਿੱਟੀ ਵਿੱਚ ਉਗੱਦੇ ਨੇ ਜੋ
ਪੌਦੇ,
.!♥! ਉਹ ਸਮੇਂ ਦੀਆ ਹਨੇਰੀਆ
ਨਾਲ ਟੁੱਟਿਆ
ਨਹੀ ਕਰਦੇ....!
- UnitedDj.com




ਮੇਰੇ ਨਾਲ ਜੇ ਤੇਰੀ ਨਹੀ ਬਣਦੀ,
ਨਾਰਾਜ਼ ਹੈ ਮੇਰੇ ਨਾਲ ਜੇ ਤੁੰ ??
___________ਤਾ ਛੱਡ ਜਾ ਮੇਨੂੰ ਹਮੇਸ਼ਾ ਲਈ
ਉਹ "ਜਿੰਦਗੀ" ਮੇਰਾ ਇਸ ਤਰਾ ਰੋਜ਼ ਤਮਾਸ਼ਾ ਨਾ ਬਣਾ
- UnitedDj.com




ਤੇਰੀ ਵੀ ਉਡੀਕ ਸਾਨੂੰ ਉਹਦੀ ਵੀ ਉਡੀਕ ਆ,
ਤੇਰੇ ਨਾਲ ਪਿਆਰ ਸਾਨੂੰ ਉਹਦੇ ਨਾਲ ਪਰੀਤ ਆ...

ਵੇਖਦੇਂ ਆਂ ਕੌਣ ਸਾਨੂੰ ਜਿੱਤ ਕੇ ਦਿਖਾਉਂਦੀ ਆ,
ਤੂੰ ਪਹਿਲਾਂ ਆਉਂਦੀ ਆ ਕਿ ਮੌਤ ਪਹਿਲਾਂ ਆਉਂਦੀ ਆ...
- UnitedDj.com




ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,
ਇਸ ਦੁਨੀਆ ਵਿੱਚ ਕੋਣ
ਕਿਸੇ ਲਈ ਰੌਦਾ ਹੈ,
__ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ
ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
- UnitedDj.com




ਅਸੀਂ ਦਿਲ de ਦੁਖ਼ੜੇ ਸਾਂਝੇ
ਕਰਦੇ ਆ..!!
ਲੋਕੀ nice nice ਕਰਕੇ ਚਲੇ
ਜਾਂਦੇ ਆ..
- UnitedDj.com




No comments:

Post a Comment