Saturday, October 19, 2013

Jo chal desh begane
Oh v jaldi avan ge
Rakh maye thora jera
Dukh sare tere dho ke
Sukh jholi teri pavan ge.....
- unitedDj.com



ਯਾਰਾਂ ਦੀਆਂ ਯਾਰੀਆਂ ਤੇ ਮਾਣ ਕਰੀ ਦਾ,
ਧਰਤੀ ਤੇ ਪੈਰ ਹਿੱਕ ਤਾਣ ਧਰੀ ਦਾ...
.ਰੱਬਾ ਰੱਖੀਂ ਮਿਹਰ ਇਹਨਾ ਯਾਰਾਂ ਤੇ,
ਇਹਨਾ ਕਰਕੇ ਹੀ ਅਸੀਂ ਦੁਨੀਆਂ ਤੇ ਰਾਜ ਕਰੀ ਦਾ,,,,
- unitedDj.com



ਪਿਆਰ ਵਿੱਚ ਜ਼ਾਤਾਂ ਨਹੀਂ ਪਰਖ ਹੁੰਦੀਆਂ__,
ਪਰਖਿਆ ਸਿਰਫ਼ ਪਿਆਰ ਜਾਂਦਾ ਏ__,
ਸ਼ਕਲਾਂ ਸੋਹਣੀਆਂ ਕੂੜ ਦੇ ਢੇਰ ਬਰਾਬਰ__,
ਸਾਂਭਿਆ ਤਾਂ ਬੱਸ ਸੱਚਾ ਦਿਲਦਾਰ ਜਾਂਦਾ
ਏ__,
ਬੇਵਫ਼ਾਈ ਗਾਲ ਦਿੰਦੀ ਉਮਰਾਂ__,
ਸੱਚਾ ਪਿਆਰ ਜ਼ਿੰਦਗੀ ਤਾਰ ਜਾਂਦਾ ਏ__,
- unitedDj.com



ਮੈ ਵੀ ਸੋਚਾਂ ਕੁੜੀਆ ਮੇਰੇ ਤੋ ਦੂਰ ਕਿਉ
ਭੱਜਦੀਆ ㅤㅤ
ਕਿਉਕਿ
.
.
.
. .

ㅤㅤ. ㅤㅤ. ㅤㅤ. ਬੇਬੇ ਨੇ ਬਚਪਨ 'ਚ ਮੇਰੇ ਤੋ ਚੁੜੇਲਾਂ ਦੂਰ ਰੱਖਣ
ਲਈ ਹੱਥ- ਥੋਲਾ ਕਰਵਾਇਆ ਸੀ..
- unitedDj.com



ਗੱਲ -ਗੱਲ ਤੇ ਰੁੱਸਣ ਦਾ ਵੀ
ਇਕ "haQ" ਹੁੰਦਾ,
"Pyaar" ਵੀ ਉਹੀ ਜਿਆਦਾ ਕਰਦਾ ,
ਜੋ ਕਰਦਾ ਜਿਆਦਾ "Sajna" ਸ਼ੱਕ ਹੁੰਦਾ,
ਮਿਲ ਜਾਣਗੇ ...
ਜਿਸਮਾਂ ਨੂੰ "Pasand" ਕਰਨ ਵਾਲੇ ਤੈਨੂੰ,
ਪਰ "Roohan ਦੇ Pyaar"
ਦਾ ਮਜਾ ਥੋੜਾ ਵੱਖ ਹੁੰਦਾ ...
- unitedDj.com



Hun ਤੱਕ Yaadan ਨਾਲ ਜੁੜੀ A
》 Door ਗਈ Majboor ਕੁੜੀ____
ਚਾਹ ਕੇ ਵੀ ਨਹੀਂ dass ਸਕਦੇ
》 ਉਸ Kudi ਦਾ ਸ਼ਹਿਰ ਗਰਾ____
ਬੱਸ ਦੋ ਅੱਖਰਾਂ wich ਪੈਂਦਾ A
》 Mera ਨਾਂ te ਉਸਦਾ ਨਾਂ____
- unitedDj.com



No comments:

Post a Comment