Friday, October 18, 2013

~!!~ Pipla Di Sha Howe Phulla De Rass Howe~!!~
~!!~ Je Mera Vas Howe Teri Maa Meri Sas Howe~!!~
- UnitedDj.com




ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ..
- UnitedDj.com




ਹੁਣ ਮੈ ਸ਼ਰੀਫ ਹੋ ਗਯਾ ਹਾ_____
ਇਕ ਸੋਹਣੀ ਕੁੜੀ ਦੇ ਕਰੀਬ ਹੋ ਗਯਾ ਹਾ__
__ਓਹਦੇ ਕੋਲ ਮੇਰੇ ਦਿਲ ... ਦੀ ਚਾਬੀ ਹੈ
_ਓ ਮੇਰੀ ਪਹਿਲੀ ਤੇ ਆਖਰੀ GirL-FrienD ਤੇ ਤੁਹਾਡੀ ਭਾਬੀ ਹੈ !
- UnitedDj.com




Jean ਵਾਲੀ set ਕਰਨੀ ਨੀ Suit ਵਾਲੀ ਮੈਥੋ ਹੋਨੀ ਨੀ__
ਸੋਹਨੀ ਫਸਦੀ Ni ਮਾੜੀ ਫਸਾਣੀ Ni Izat ਹੈਗੀ ਆ
ਬੇਜਤੀ ਕਰਾਉਣੀ Ni_
- UnitedDj.com




ਮੁਟਿਆਰਾਂ ਦੇ ਲਈ ‘HAASA’ ਮਾੜਾ,
ਨਸ਼ੇ ਤੋਂ ਬਾਦ ਪਤਾਸਾ ਮਾੜਾ.. !

ਗਿਣੀ ਦੇ ਨੀਂ‘ ਪੈਸੇ’ ਅੱਡੇ ’ਤੇ ਖੱੜ ਕੇ,

ਹੱਥ ਨੀਂ ਛੱਡੀ ਦੇ “BULLET” ’ਤੇ ਚੱੜ ਕੇ.. !

ਪੋਹ ਦੇ ਮਹੀਨੇ ਪਾਣੀ ’ਚ ਨੀਂ ਤਰੀ ਦਾ,

ਪੇਪਰਾਂ ਦੇ ਦਿਨਾਂ ’ਚ ਨੀਂ “ISHQ” ਕਰੀ ਦਾ....
- UnitedDj.com




ਬੋਤਲਾਂ ਹੀ ਬੋਤਲਾਂ ਤੇ ਬੋਤਲ ਚ ਕੀ ਏ
ਪਤਾ ਉਦੋ ਲੱਗੇ ਜਦੋ ਲਈਏ ਇੰਨੂੰ ਪੀ ਵੇ.....
- UnitedDj.com




ਮੈਨੂ love u-love u ਕਰਦੀ ਨੇ ਲਵ # ਮੈਰਿਜਕਰਵਾ ਲਈ__
ਹੁਣ ਕਰਕੇ # facebookਤੋ block ਮੈਨੂੰ # profilepic ਘਰਵਾਲੇ ਦੀ ਲਗਾ ਲਈ__
- UnitedDj.com




ਕਹਿੰਦੀ ਨਾ ਅਕਲ ਤੈਨੂੰ ਫੈਸ਼ਨ ਦੀ__
.
ਤਾਂਵੀ ਲੱਗਦਾ Cute ਜਿਹਾ__♥
- UnitedDj.com




ਤੇਰੇ ਕੋਲ ਬਹਿਣ ਵਾਲੇ ਹੁਣ ਬੜੇ ਹੋ ਗਏ
ਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ !!
- UnitedDj.com




No comments:

Post a Comment