Sunday, October 20, 2013
ਰੱਬ ਪਿਆਰ ਵੀ ਸਭ ਨੂੰ ਦਿੰਦਾ ਹੈ
ਦਿਲ ਵੀ ਸਭ ਨੂੰ ਦਿੰਦਾ ਹੈ
ਤੇ ਦਿਲ ਵਿੱਚ ਵੱਸਣ ਵਾਲਾ ਵੀ ਸਭ ਨੂੰ ਦਿੰਦਾ ਹੈ
ਪਰ ਦਿਲ ਨੂੰ ਸਮਝਨ ਵਾਲਾ ਨਸੀਬ ਵਾਲੇ ਨੂੰ ਹੀ ਦਿੰਦਾ ਹੈ__________
- UnitedDj.com
ਅਮਲੀ ਬੈੰਕ ਚ ਪੈਸੇ ਜਮਾਂ ਕਰਾਉਣ ਗਿਆ
.
ਪੈਸੇ ਵੇਖ ਕੇ ਬੈੰਕ ਮਨੇਜਰ ਕਹਿੰਦਾ :-
ਸਰ ਇਹ ਸਾਰੇ ਨੋਟ ਤਾਂ #ਨਕਲੀ ਨੇ
.
.
ਅਮਲੀ ਗੁੱਸੇ 'ਚ ਕਹਿੰਦਾ :-
ਸਾਲਿਆ ਨਕਲੀ ਏ ਤਾਂ ਤੈਨੂੰ ਕੀ ਫਰਕ ਪੈਂਦਾ ?
.
ਜਮਾਂ ਤਾਂ ਮੇਰੇ ਖਾਤੇ 'ਚ ਈ ਹੋਣੇ ਆ ਨਾ " :D :P
- UnitedDj.com
Ik munda kudi nu kehinda
k main sher da putt haan.
.
Kudi munde nu reply kardi hoi kehndi :
Aunty jungle wich gaye si
ke Sher tuhade ghar aya si.... :D
- UnitedDj.com
ਤੇਰੇ ਦਿਲ ਦਿਯਾ ਸੱਜਣਾ ਤੂ ਜਾਣੇ
ਮੇਰੇ ਦਿਲ ਵਿਚ ਧੜਕਨ ਤੇਰੀ ਆ
ਤੂ ਜਿੰਨਾ ਚਿਰ ਮੇਰੇ ਕੋਲ ਰਹੇ
ਮੈਨੂ ਓਨੀ ਉਮਰ ਬਥੇਰੀ ਆ-
- UnitedDj.com
ਪੱਪੂ ਆਪਣੀ ਬੇਬੇ ਨੂੰ :- ਬੇਬੇ, ਮੇਰੇ ਜੰਮਣ ਤੋਂ
ਪਹਿਲਾਂ ਕੀ ਤਸੀਂ ਮੇਰੀ ਸ਼ਕਲ ਵੇਖੀ ਸੀ ?
.
.
.
ਬੇਬੇ :- ਨਹੀ ਤਾਂ
.
.
ਪੱਪੂ :- ਫਿਰ ਜੰਮਣ ਤੋ ਬਾਅਦ
ਤਸੀਂ ਮੈਨੂੰ ਪਛਾਣ ਕਿਵੇਂ ਲਿਆ Hahaha :D
- UnitedDj.com
ਅੱਜ ਪੀਜੇ ਬਰਗਰ ਖਾ ਕੇ ਬੜੀ ਮੋਡਰਨ ਬਣੀ ਫਿਰਦੀ ਏ,,,,,,
ਓਹ ਦਿਨ ਭੁੱਲ ਗਈ !,,,, ,, ,,,, ,,
ਜਦੋ ਖਾਲੀ ਬੋਤਲਾ ਵੇਚ ਕੇ ਪਾਪੜ ਖਾਂਦੀਸੀਤੇ ਕਹਿੰਦੀ ਸੀ
ਭਾਈ ਭਾਈ ਖੱਟਾ ਜਿਆਦਾ ਪਾਈ...
- UnitedDj.com
Subscribe to:
Post Comments (Atom)
No comments:
Post a Comment