Thursday, October 31, 2013

Ishq Ishq Na Hunda Je,
Ishq Ch yaar Na Hunda,
. Mukh Sohna Na Lagda Je Sheeshe Nal Shingaar Na
Hunda,. Din Te Raat Kade Tang Na Karde,.......
Je Yaadan Wich Kamleya Tera Pyaar Na hunda
- Uniteddj.com



ਆਈ ਹੋਵੇ ਮੋਤ ਕਿਸੇ ਦੀ ਕੋਈ ਟਾਲ ਨਹੀ ਸਕਦਾ__
sandeep ਵਰਗੀ ਦੁਸ਼ਮਣੀਆਂ ਕੋਈ ਪਾਲ ਨਹੀ ਸਕਦਾ__;
- Uniteddj.com



ਮੈਨੂੰ ਕਹਿੰਦੀ ਮੇਰੇ ਬਿਨ ਜੀ ਲਵੇਗਾ, ਮੈ ਕਿਹਾ__
.
.
. .
.
. . ਆਹੋ ਆਈ ਵੱਡੀ Oxygen_
- Uniteddj.com



ਦਿਲ ਤੜਫਣ ਲੱਗਾ ਜਦੋਂ ਉਹ ਛੱਡ ਕੇ ਸਾਨੂੰ ਜਾਣ ਲੱਗੇ
ਨਾਲ ਬੀਤਾਏ ਪਲ ਫੇਰ ਯਾਦ ਆਉਣ ਲੱਗੇ
ਝੁਕੀਆਂ ਨਜ਼ਰਾ ਨਾਲ ਜਦ ਉਹਨੇ ਤੱਕਿਆ ਮੁੜ ਕੇ
ਅਸੀ ਭਿੱਜੀਆਂ ਅੱਖਾਂ ਨਾਲ ਫੇਰ ਮੁਸਕਰਾਉਣ ਲੱਗੇ......
- Uniteddj.com



ਯਾਰੀ ਵਾਲੇ ਵਰਕੇ ਫੱਟ ਕੇ ਰੁਲ ਗਏ ਹੋਣੇ ਆ ...
ਲਗਦਾ ਤੇਨੂੰ ਸਜਣ ਹੁਣ ਤਕ ਭੁੱਲ ਗਏ ਹੋਣੇ ਆ ...
- Uniteddj.com



ਮੈ Smile ਕਰਦਾ ਰਹਿੰਦਾ ਤੂੰ ਰੱਖੇ ਨੱਕ ਚੜਾ ਕੇ
ਨੀ__
ਜੱਟ ਤੇਰੇ ਤੇ ਮਰਦਾ ਤੂੰ ਰਾਜੀ ਨਾ ਬੁਲਾ ਕੇ
ਨੀ__
- Uniteddj.com



ਤੇਲ ਲਾਇਆ ਸਾਇਕਲ ਦੀ ਚੈਨ ਨੂੰ__
.
.
. .
.
.
. ਖਾੜ ਜੋ FAKE ID ਵਾਲਿਉ ਥੋਡੀ ਭੈਣ ਨੂੰ__.
- Uniteddj.com



No comments:

Post a Comment