Sunday, October 20, 2013

ਯਾਰਾ ਦੇ ਬੱਸ 2 ਅਸੂਲ ਨੇ____ . . . ਨੰ 1. ਕਿਸੇ ਬੇਗਾਨੀ ਕੁੜੀ ਨੂੰ ਲਿਫਟ ਨੀ ਦਿੰਦੇ___ ਨੰ 2. ਤੇ ਕਿਸੇ ਵੀ ਕੁੜੀ ਨੂੰ ਬੇਗਾਨਾ ਨੀ ਸਮਝਦੇ___ :P Jhutha tha wo Dost..? Jo kehta tha Jaan bhi maango to de denge. . . Aaj wo apni g.f. ko Jaan kehta hai Aur maango to Kamina gaaliya deta hai :P :D ਵਾਦਾ ਨੀ ਮੈਂ ਚਾਹੁੰਦਾ ਬੱਸ ਕੋਸ਼ਿਸ਼ ਕਰੀ ਕੇ ਜਿਹੜਾ ਰਿਸ਼ਤਾ ਹੈ ਆਪਣਾ ਨਿਭਾਈ ਤੂੰ.... ਇਹੋ ਏ ਦੁਆ ਕਦੇ ਹੋਈਏ ਨਾ ਜੁਦਾ ਹੱਥ "ਰਾਏ" ਦਾ ਕਦੇ ਨਾ ਛੱਡ ਜਾਈ ਤੂੰ.... ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ ......<3 ਇਨਸਾਨ ਨੂੰ ਕਈ ਵਾਰੀ ਸਾਰੀ ਦੁਨੀਆ ਦਾ ਪਿਆਰ ਮਿਲ ਜਾਂਦਾ....! ਪਰ ਉਸਨੂੰ ਉਸ ਇਨਸਾਨ ਦਾ ਪਿਆਰ ਨਹੀਂ ਮਿਲਦਾ, ਜਿਸਨੂੰ ਉਹ ਪਿਆਰ ਕਰਦਾ..... :( Tere Bhul Jane Se Kuch Bhi To NaHi Badla.. . . Bas Pehle Jaha #Dil Hota Tha Vaha Abb #Dard Hota Hai .. :(

No comments:

Post a Comment