Wednesday, October 9, 2013
Rabba ਮਿਲਾਦੇ Dil ਕਿਸੇ ਕੁੜੀ ਨਾਲ
Tera ਕਿਹੜਾ ਮੁੱਲ Lgada__
Bcoz ਪੁੱਤ ਸਰਦਾਰਾਂ ਦਾ
Single ਘੁੰਮਦਾ ਚੰਗਾ ਨਈ Lagda__
- UnitedDj.com
ਰੋਡ ਪਾਰ ਕਰਨ ਲੱਗੇ ਤੇ...
facebook ਤੇ ਅੱਖਾ 4 ਕਰਨ ਲੱਗੇ
ਕਦੀ ਕਾਹਲੀ ਨਾ ਕਰੋ...
- UnitedDj.com
ਤੇਰਾ ਚੜਿਆ Diploma ਪੂਰ ਕੁੜ੍ਹੇ
ਹੁਣ ਤੰ ਗਾਂਧੀ ਆਲੇ ਨੋਟ ਕਮਾਉਣੇ ਐ ___xd
.
.
ਸਾਨੂੰ ਥੋਕ ਚ ਸਪਲੀਆਂ ਮਿਲ ਰਹੀਆਂ ,
ਅਸੀ 2-4 ਸਾਲ ਹੋਰ ਲਾਉਣੇ ਐ__
- UnitedDj.com
ਜਰਦਾ ਲਾ ਲਾ ਬੁਲ ਪੜਵਾਲੇ
ਖਾ ਕੇ ਗੋਲਿਆ ਰੋਗ ਲਵਾਲੇ,
ਹੁਣ ਦਾਰੂ ਦੇ ਸਹਾਰੇ ਜੀਣ ਲੱਗ ਪਿਆ,
BiLLO. ਨੀ ਤੇਰਾ ਸ਼ਰੀਫ਼ ਯਾਰ ਹੁਣ ਬੀੜੀਆ ਵੀ ਪੀਣ ਲੱਗ ਪਿਆ.... lollzzz )
- UnitedDj.com
ਦਿਲ ਦਰਿਆ ਸਮੁੰਦਰੋ ਡੂੰਘੇ ਕੋਣ ਦਿਲਾ ਦੀਆ
ਜਾਣੇ .
ਦਿਲ ਦੇ ਰੋਗੀ ਕਦੇ ਨਾ ਬੱਚਦੇ
ਕਹਿ ਗਏ ਲੋਕ ਸਿਆਣੇ...
- UnitedDj.com
♥ਕਿਸੇ ਦੇ ਦਿਲ ਤੇ ਕੀ ਗੁਜ਼ਰੀ ਹੈ ਅਣਜਾਨ ਕੀ ਜਾਣੇ,,
ਪਿਆਰ ਕਿਸ ਨੂ ਕਿਹੰਦੇ ਨੇ ਓਹ ਨਦਾਨ ਕੀ ਜਾਣੇ,,
ਹਵਾ ਦੇ ਨਾਲ ਉਡਾਕੇ ਲੇ ਗਏ ਜੋ ਘਰ ਪਰਿੰਦੀਆ ਦੇ,
ਕਿਵੇ ਬਣੇ ਸੀ ਓਹ ਆਲਣੇ ਓਹ ਤੂਫਾਨ ਕੀ ਜਾਣੇ♥
- UnitedDj.com
ਬੇਟਾ- ਪਾਪਾ ਇੱਕ ਗਲਾਸ ਪਾਣੀ ਦਿਉ।
ਪਾਪਾ- ਖ਼ੁਦ ਲਉ।
ਬੇਟਾ- ਪਲੀਜ਼ ਦੇ ਦਿਉ ਨਾ.........
ਪਾਪਾ- ਫਿਰ ਮੰਗਿਆ ਪਾਣੀ ਤਾਂ ਥੱਪੜ ਪਏਗਾ ।
ਬੇਟਾ- ਜਦੋਂ ਥੱਪੜ ਮਾਰਣ ਆਏ ਪਾਣੀ ਵੀ ਲੈ ਆਇਓ......
- UnitedDj.com
ਇੱਕ ਬੰਦਾ ਪਹਿਲੀ ਵਾਰ
ਆਪਣੇ ਸਹੁਰੇ ਪਿੰਡ ਗਿਆ...
ਪਿੰਡ ਵਾਲਿਆ ਨੂੰ
ਪੁੱਛਿਆ :- ਇੱਥੇ ਕੋਈ 'Enjoy'
ਕਰਨ ਵਾਲੀ ਚੀਜ਼ ਹੈ...?
ਪਿੰਡ ਵਾਲੇ ਬੋਲੇ :- ਨਹੀਂ ਜੀ !! 1 ਸੀ ਉਹ
ਤੁਸੀ ਲੈ ਗਏ. "
- UnitedDj.com
Ishq ਖਰਚੇ Toh,
ਤੇ Jatt ਪਰਚੇ toh,
ਕਦੇ Ni ਡਰਦa...
- UnitedDj.com
mere supne v Sabb hoye choor ne
meri Jaan to Pyaare methon Ho Gaye door ne
♥•♥•♥•♥•♥•
- UnitedDj.com
ਜਦ ਵੀ ਤੱਕਿਆ ਨਿਗਾਹਾਂ ਨੇ ਤੈਨੂੰ...
ਦਿਲ ਵਿੱਚ ਇੱਕੋ ਹੀ ਗੱਲ ਆਈ ਏ...
ਤੂੰ ਹੀ ਉਹ ਪਿਆਰੀ ਮੂਰਤ ਏ...
ਜਿਹੜੀ ਰੱਬ ਨੇ ਸਾਡੀ ਲਈ ਬਣਾਈ ਏ...
- UnitedDj.com
ਸੇਵਾ ਕਰਿਏ ਤਾਂ ਤਨ ਸੰਵਰ ਜਾਵੇ
ਸਿਮਰਨ ਕਰਿਏ ਤਾਂ ਮੰਨ ਸੰਵਰ ਜਾਵੇ
ਕਿੰਨੀਆਂ ਮਿਠੀਆਂ ਨੇ ਸਾਡੇ ਗੁਰੂਆਂ ਦੀਆਂ ਬਾਣੀਆਂ
ਅਮਲ ਕਰਿਏ ਤਾਂ ਜਿੰਦਗੀ ਸੰਵਰ ਜਾਵੇ
- UnitedDj.com
FACEBOOK ਤੇ ਕੁੜੀ ਕੇਹਦੀ
ਕੇ ਮੈਂ ਤੇਰੇ ਲਾਯਕ ਨੀ
.
.
.
. ਮੈਂ ਵੀ ਉਸੇ ਟਾਈਮ ਹਿਸਾਬ ਲਾ ਲਿਆ
ਕਿ ਲੱਗਦਾ ਹੁਣ
ਮੇਨੂ Pic edit ਕਰਨੀ ਆ ਗਈ.....
- UnitedDj.com
ਮਹੁੱਬਤ ਨਹੀ ਲੜ ਸਕਦੀ ਜਿੰਦਗੀ ਦੇ ਫੈਸਲਿਆ ਨਾਲ,
ਕਿਸੇ ਨੂੰ ਖੋਣਾ ਪੈਦਾਂ ਏ ਤੇ ਕਿਸੇ ਦਾ ਹੋਣਾ ਪੈਦਾਂ ਏ....
- UnitedDj.com
Subscribe to:
Post Comments (Atom)
No comments:
Post a Comment