ਦੂਰ ਗਏ ਸੱਜਣਾ ਦੇ ਚੇਤੇ ਆ ਹੀ ਜਾਂਦੇ ਨੇ . .
ਜਿੰਦਗੀ ਜਾਂ ਫਿਰ ਫੁੱਲ ਹੋਵੇ Murja ਹੀ ਜਾਂਦੇ ਨੇ . .
- UnitedDj.com
ਮਿੱਤਰੋ ਸਦਾ ਨਹੀਂ
ਰਹਿਣੇ ਮਾਪੇ, , ,
ਬਾਕੀ ਗੱਲ ਸਮਝ ਲਉ
ਆਪੇ, , ,
ਬਹਿ ਮਨ ਨੂੰ ਸਮਝਾ ਲਉ
ਓਏ, , ,
ਪਹਿਲਾਂ ਰੱਬ ਦੀਆਂ
ਸਾਂਭੋ ਸੌਗਾਤਾਂ, , ,
ਪੈਸਾ ਫ਼ੇਰ ਕਮਾ ਲਉ
ਓਏ. . .
- UnitedDj.com
》Bapu - Putt ਛੱਡ ਵੀ ਦੇ ਹੁਣ Facebook ਨੂੰ____
》ਇਹਨੇ ਤੈਨੂੰ ਰੋਟੀ ਨੀ ਦੇਣੀ___
》Putt - ਕੀ ਗੱਲਾ ਕਰਦੇ ਓ Father saaaaaab_____
》ਅਸੀ ਤਾ ਰੋਟੀ ਪਕਾਉਣ ਵਾਲੀ ਲੱਭ ਰਹੇ ਆ..।।
- UnitedDj.com
ਮੁਟਿਆਰ ਨੂੰ ਮਾਣ ROOP ਦਾ,
ਗੱਬਰੂ ਨੂੰ ਜੋਸ਼ ਜਵਾਨੀ ਦਾ,
ਪਰ ਯਾਦ ਰੱਖੀ ਬੀਬਾ .......
ਸਾਡੇ ਬਿਨਾਂ ਤੇਰਾ ROOP ਨੀ
ਚਵਾਨੀ ਦਾ ...
ਐਡਮਿਨ"ਲਵਲੀ"
- UnitedDj.com
ਕੁੜੀ ਖਾਣਾ ਖਾਂਦੇ ਹੋਏ " ਆਹ
ਥੋਡਾ ਕੁੱਤਾ ਇੰਨੀ ਦੇਰ ਤੋਂ ਮੈਨੂੰ
ਘੂਰੀ ਕਿਉ ਜਾਂਦਾ ਏ "
.
.
.
.
ਮੁੰਡਾ :”, ਜਲਦੀ ਤੋ ਖਾਣਾ ਖਾ ਲੈ ,
.
.
.
ਉਹ ਆਪਣਾ ਖਾਣ ਆਲਾ ਭਾਂਡਾ ਪਛਾਣ
ਗਿਆ ਏ … "
- UnitedDj.com
ਬੰਦਾ ਜੁਬਾਨ ਦਾ ਭਾਵੇਂ ਮਾੜਾ ਹੋਵੇ ਪਰ _♥
_ ਦਾ ਮਾੜਾ ਨੀ ਹੋਣਾ ਚਾਹੀਦਾ......
ਸ਼ਰੀਫ mUnDa
ਮੰਮੀ dA
- UnitedDj.com
ਕਿਸ ਕੰਮ ਦੇ ਓਹ ਮਿੱਤਰ.......!!!!!!
"
"
"
"
"
ਲੋੜ ਪੈਣ ਤੇ ਜਿਹੜੇ ਹੋ ਜਾਣ ਤਿੱਤਰ....
- UnitedDj.com
♥♥...Ohnu Keh Deo Ja Ke, Khaas Khyal Rakhe Apna...♥♥
♥♥...Beshak Sah Ohde Ne,Par Jaan Ta Meri Ay...♥♥
No comments:
Post a Comment