Monday, October 28, 2013

ਤੈਨੂੰ ਮਿਲੇ ਮਹਿਕ ਮੁਹੱਬਤਾਂ ਦੀ
ਸਾਡੇ ਹਿੱਸੇ ਗਮ ਦਾ ਜ਼ਹਿਰ ਹੋਵੇ
ਤੂੰ ਚੁੰਮਦਾ ਰਹੇ ਮੁੱਖ ਖੁਸ਼ੀਆਂ ਦੇ
ਸਾਡੇ ਵਿਹੜੇ ਦੁੱਖਾਂ ਦੀ ਨਹਿਰ ਹੋਵੇ
ਤੈਨੂੰ ਯਾਦ ਰਹੇ ਨਾ ਨਾਮ ਸਾਡਾ
ਅਸੀਂ ਭੁਲ਼ੀਏ ਤੇ ਰੱਬ ਦਾ ਕਹਿਰ ਹੋਵੇ
ਤੂੰ ਸਦਾ ਮਾਣੇ ਰੁੱਤ ਬਹਾਰਾਂ ਦੀ
ਜਾ ਵੇ ਸੱਜਣਾ ਤੇਰੀ ਖੈਰ ਹੋਵੇ
- UnitedDj.com



ਕਿਵੇ ਭੁੱਲਾ ਦੇਵਾ ਉਹਨੂੰ ਮੈਂ ਆਪਣੀ ਜਿੰਦਗੀ ਚੋ..,

ਮੌਤ ਇਨਸਾਨ ਨੂੰ ਆਉਦੀ ਏ, ਯਾਦਾ ਨੂੰ ਨਹੀ...!!!ੇ
- UnitedDj.com



sAreYa dE nAaM "diL" te liKhde nHii....
aSiI aShiQ haN "Ik" de____
hAr ik de nhii.......
- UnitedDj.com



ਮੈਂ ਰੱਬ ਨੂੰ ਕਿਹਾ, ਮੇਰੀ ਕੋਈ ਸਹੇਲੀ ਕਿਓ ਨਈ ਆ__
ਰੱਬ ਕਹਿੰਦਾ ਤੇਰੀ ਜਿੰਦਗੀ ਚ ਸੁੱਖ ਹੀ ਸੁੱਖ ਲਿਖੇ ਨੇ__;):D:p
- UnitedDj.com



ਕਿਸੇ ਅਖ ਨੂ ਰੋਣ ਦਾ ਸ਼ੋਂਕ ਨਹੀ..
ਕੁਝ ਗੱਲਾ ਅਖ ਰੁਆ ਦਿੰਦੀਆ..
ਕਦੇ ਹੱਸ ਕੇ ਯਾਰ ਨੂ ਦੇਖਦੀਆ..
ਕਦੇ ਝੋਲੀ ਰੋਣੇ ਪਾ ਦਿੰਦੀਆ..

ਅਖ ਲਾਉਣ ਦੀ ਗਲਤੀ ਕਰਦਾ ਜੋ..
ਦਿਨ ਰਾਤੀ ਹੌਂਕੇ ਭਰਦਾ ਉਹ..
ਰੋ ਰੋ ਨੇ ਹੰਜੂ ਮੁੱਕ ਜਾਂਦੇ..
ਇਹ ਇਹੋ ਜਿਹੀ ਸਜ਼ਾ ਦਿੰਦੀਆ....
- UnitedDj.com



No comments:

Post a Comment