Tuesday, October 29, 2013

ਤੇਰੇ ਨਾਲੋਂ ਚੰਗੀ ਤਾਂ Customar care
ਵਾਲੀ ਆ।
,,
,, ,,
,,
.
. .
,, ਘੱਟੋ ਘੱਟ ਗੱਲ ਕਰਨ ਵੇਲੇ G -G ਕਹਿ ਕੇ
ਤਾਂ ਬਲਾਉਦੀ ਆ....
- UnitedDj.com



ਜੱਟ Bolde ਜੁਬਾਨੋ Kaurha__

Ni ਵਿਚੋਂ Mithe ਖੰਡ Varge__;)
- UnitedDj.com



Mere college ਦੀਆ ਕੁੜੀਆਂ ਮੇਰੇ ਯਾਰਾ ਨੂੰ ਪੁੱਛਦੀਆ
ਰਹਿੰਦੀਆ
ਨੇ___
.
. . .


. . ਜੀਨੇ BuLLEt ਤੇ ""Gill"" ਲਿਖਵਾਏਆ
.
ਸੱਚ ਸੱਚ ਦੱਸੋ
ਉਦੀਆ ਕਿੰਨੀਆ' ਕ ਸਹੇਲੀਆ ਨੇ......?
- UnitedDj.com



ਤੇਰੇ ਸਾਹਾ ਤੌ ਵੱਧ ਨੇੜੇ ਤੇਰੇ ਦਿਲ ਦੇ ਕਰੀਬ __ıllı

ਹੈ ਉਸ ਦਿਲ ਵਿੱਚ ਨਿਕਾ ਜਿਹਾ ਘਰ __ıllı

ਅਸੀ ਉਸ ਘਰ ਦੇ ਅਮੀਰ __ıllı
- UnitedDj.com



ਔਖੀ ਗੱਲ ਨਾ ਕੋਈ ਜਹਾਨ ਉੱਤੇ,
ਪਰ ਕਰਨਾ ਸਦਾ ਆਰੰਭ ਔਖਾ.,
ਹੋਵੇ ਹੌਸਲਾਂ ਤਾਂ ਚੁੱਕ ਪਹਾੜ ਦੇਈਏ,
ਬਿਨਾਂ ਹੌਂਸਲੇ ਚੁੱਕਣਾ ਖੰਭ ਔਖਾ....
- UnitedDj.com



ਜਿਸ ਦਿਨ ਤੇਰਾ ATTITUDE ਟੁਟਣਾ, ਉਸ ਦਿਨ ਕਦਰ
ਕਰੇਗੀ ਕਿਸੇ ਦੇ ਪਿਆਰ ਦੀ__

ਰੋਵੇਗੀ ਭੁੱਬਾਂ ਮਾਰ ਮਾਰ ਤੈਨੂੰ ਫਿਰ ਤਲਾਸ਼ ਹੋਵੇਗੀ ਮੇਰੇ ਪਿਆਰ
ਦੀ__
- UnitedDj.com



No comments:

Post a Comment