Saturday, October 26, 2013
ਮੇਰੀ ਗਲਤੀਆਂ ਨੂੰ ਵੀ ਉਹ ਮੁਆਫ ਕਰ ਦਿੰਦੀ ਏ,,
ਬਹੁੱਤੇ ਗੁਸੇ ਚ ਹੋਵੇ ਫਿਰ ਵੀ ਪਿਆਰ ਦਿੰਦੀ ਏ,,,
ਬੁੱਲਾ ਚ ਸਾਡੇ ਲਈ ਹਮੇਸ਼ਾ ਦੂਆ ਹੁੰਦੀ ਏ,,,
ਐਸ਼ੀ ਮਹਾਨ ਸਖਸ਼ੀਅਤ ਤਾਂ ਸਿਰਫ ਤੇ ਸਿਰਫ ਮਾਂ ਹੀ ਹੁੰਦੀ ਏ
- UnitedDj.com
ਮੈ ਕੀਤਾ ਉਹਨੂੰ ਮਖੌਲ ,ਸੋਚਿਆ ਚਲੋ ਹੱਸੂਗੀ ਤਾ ਫਸੂਗੀ__
ਉਹ ਜਾਦੀ ਜਾਦੀ ਕਹਿੰਦੀ ਘਰ ਜਾਕੇ ਡੈਡੀ ਨੂੰ ਦੱਸੂਗੀ__:D
- UnitedDj.com
ਪਿਆਰ ਦੀ ਕਦਰ ਘਟ ਗਈ ਕਿਉ ਜੋ___
ਨਿਭਾਉਣਾ ਸੌਖਾ ਨਹੀ ਹੁੰਦਾ___
ਜਿਸਮਾ ਦੀ ਭੁੱਖ ਵਧ ਗਈ
ਕਿਉਕੇ ਇਹ___
ਪਾਉਣਾ ਔਖਾ ਨਹੀ ਹੁੰਦਾ...
- UnitedDj.com
Je Na Hundi Mainu Fikar Teri......
Ta Tainu Kde Samjhaunde Na......
Je Na Sochde Tere Baare........
Ta Tere Naal Kde Saanjh Paunde Na.......
Je Saade Dil Wich Hunda Chor.......
Ta Kamleeyaa Hun Tak Tere Naal Nibhaunde Na
- UnitedDj.com
· ਮੁੰਡਾ : "Look Into my eyes,
What do u
see...?
.
.
ਕੁੜੀ : True Love !!... .
.
.
.
ਫੇਰ ਮੁੰਡਾ : Oh Juliet ਦੀ MAAA..
ਬੁੱਲੇਟ ਤੇ ਆਉਣ ਲੱਗਿਆ ਅੱਖ 'ਚ ਕੁਝ ਪੈ ਗਿਆ ਸੀ ਉਹਨੂੰ ਦੇਖ
- UnitedDj.com
ਰੱਬ ਵਰਗੇ ਯਾਰ ਮਿਲੇ___
ਹੋਰ ਅਸੀ ਦੁਨੀਆ ਤੋ ਕੀ ਲੈਨਾ..
.ਯਾਰਾ ਨਾਲ ਜੱਗ ਤੇ ਸਾਂਝ ਸਾਡੀ___
ਅਸੀ ਇਸ਼ਕ ਪਰੀਤਾ ਪਾ ਕੇ ਕੀ ਲੈਣਾ...-
-ਯਾਰ ਨਾ ਰੁੱਸਣ ਸਾਡੇ ਨਾਲ ਕਦੇ___
ਅਸੀ ਰੱਬ ਮਣਾ ਕੇ ਕੀ ਲੈਣਾ--
- UnitedDj.com
jAdd VeKh LaWa MaIn TeNu ___
rAbb dE DaRsHaN Ho JAn MaInu_
tErE PassEyO HaWa pYaR Di__
ThAnDi vAgDi aE____
ikk TeRe KaRkE dUnIyAA cHaNgHi LaGdI aE __
- UnitedDj.com
Dil tera v darda. . .
Dil mera v darda. . .
Do gala pyar diya karne nu jee karda♥♥♥
- UnitedDj.com
Subscribe to:
Post Comments (Atom)
No comments:
Post a Comment