Wednesday, September 18, 2013
ਜਿੰਨਾ ਤੇਰੀ ਯਾਦਾ ਨੂੰ ਹੰਝੂਆ ਦਾ ਪਾਣੀ ਪਾਇਆ.....
ਜੇ ਕਿਸੇ ਬੂਟੇ ਨੂੰ ਪਾਉਦੇ ਤਾਂ ਫੁੱਲ ਖਿਲ ਜਾਦਾਂ....
ਜਿੰਨਾ ਦਿਲ ਲਾ ਕੇ ਅਸੀ ਤੈਨੂੰ ਚਾਹਿਆ....
ਜੇ ਰੱਬ ਨੂੰ ਵੀ ਚਾਹੁੰਦੇ ਉਹ ਵੀ ਮਿਲ ਜਾਦਾ...
- Uniteddj.com
ਕੌਣ ਕਹਿੰਦਾ ਹੈ ਕਿ "ਵਾਹਿਗੁਰੂ" ਨਜ਼ਰ ਨਹੀਂ ਆਉਂਦਾ__
ਸਿਰਫ਼ ਓਹੀ ਤਾਂ ਨਜ਼ਰ ਆਉਂਦਾ ਹੈ ਜਦੋਂ ਕੁਝ ਨਜ਼ਰ
ਨਹੀਂ ਆਉਂਦਾ__♥
- Uniteddj.com
ਕਦੇ ਉਹ ਦਿਨ ਨਾਂ ਆਵੇ,
ਕਿ ਹੱਦੋਂ ਵੱਧ ਗਰੂਰ ਹੋ ਜਾਵੇ,
ਬਸ ਇੰਨੇ ਨੀਵੇਂ ਬਣਕੇ ਰਹੀਏ ,
ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ
- Uniteddj.com
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾਂ ਪਰਖ ਲਈਏ,
ਜਿਵੇਂ ਪਰਖਦਾ ਸੋਹਣਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ,
ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ ,
ਟੁੱਟ ਜੇ ਯਾਰੀ ਨਾਂ ਪਿਆਰ ਬਦਨਾਮ ਕਰੀਏ ,
ਬੇਵਫਾ ਆਪ ਹੋਈਏ ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ,
ਕਰੀਂ ਉਹਦੇ ਨਾਲ ,
ਜਿਸ ਲਈ ਦਿਲ ‘ਚ ਸਤਿਕਾਰ ਹੋਵੇ
- Uniteddj.com
ਤੈਨੂੰ ਸਾਡੇ ਵਰਗਾ ਯਾਰ ਕੋਈ ਜੁੜਨਾ ਨਈ__
ਤੂੰ ਮਗਰੋਂ ਵਾਜਾਂ ਮਾਰਨੀਆ ਅਸੀਂ ਮੁੜਨਾ ਨਈ__
- Uniteddj.com
♥ਕਦੀ ਵੀ ਉਸ ਇਨਸਾਨ ਨੂੰ ਦਰਦ ਨਾ ਦੇਣਾ ,
╚►♥ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਹੋਵੇ ,
╚►♥ਵਰਨਾ ਇਕ ਦਿਨ ਦਿਲ ਤਾਂ ਹੋਵੇਗਾ ਮਗਰ ,
╚►♥ਦਿਲ ਤੋਂ ਚਾਹੁਣ ਵਾਲਾ ਨਹੀ ਹੋਵੇਗਾ...
- Uniteddj.com
Oh ਕਹਿੰਦੀ C ਤੈਨੂੰ Ik ਦਿਨ Apna ਬਣਾ K
ਛਡਾਂਗੀ__
Te ਅੱਜ Sachi ਉਹਨੇ Mainu ਆਪਣਾ Bnaa ਕੇ
Chadta__
- Uniteddj.com
ਦਿਲ ਇੱਕ ਵਾਰੀ ਰੱਬ ਜਿਹਨੂੰ ਮੰਨ ਲਏ,
ਬੱਸ ਉਹ ਦੇ ਹੀ ਸਾਹਾ ਚੋ ਸਾਹ ਲਈਦਾ,
ਸੱਜਣ ਅੱਖਿਆ ਦਾ ਤਾਰਾ ਜਦੋ ਬਣ ਜਾਏ,
ਫਿਰ ਉਹਨੂੰ ਰੱਬ ਵਾਗੂੰ ਪੂਜਦੇ ਹੀ ਰਹੀਦਾ |
- Uniteddj.com
ਜਿਥੇ ਯਾਦ ਨਾ ਆਏ ਆਪਣਿਆ ਦੀ ,
ਉਹ ਤਨਹਾਈ ਕਿਸ ਕੰਮ ਦੀ…?
ਬਣਾ ਨਾ ਸਕੇ ਜੋ ਵਿਗੜੇ ਹੋਏ ਰਿਸ਼ਤੇ ,
ਤਾਂ ਉਹ ਖੁਦਾਈ ਕਿਸ ਕੰਮ ਦੀ…?
ਬੇਸ਼ਕ ਆਪਣੀ ਮੰਜਿਲ ਤੱਕ ,
ਮਿਹਨਤ ਨਾਲ ਜਾਣਾ ਹੈ ਆਪਾਂ ...
ਪਰ ਜਿਥੋ ਆਪਣੇ ਨਾ ਦਿਖਾਈ ਦੇਣ ,
ਤਾਂ ਉਹ ਉਚਾਈ ਕਿਸ ਕੰਮ ਦੀ…?
- Uniteddj.com
Subscribe to:
Post Comments (Atom)
No comments:
Post a Comment