Wednesday, July 31, 2013
♠ਅਰਮਾਨ ਕਿੰਨੇ ਵੀ ਹੋਣ ,
ਆਰਜੂ ਤੂ ਈ ਆ ... ♠
♠ ਗੁੱਸਾ ਕਿੰਨਾ ਵੀ ਹੋਵੇ , ਪਿਆਰ ਤੂ ਈ ਆ...... ♠
♠ ਖਵਾਬ ਕਿੰਨੇ ਵੀ ਹੋਣ , ਪਰ ਹਕੀਕਤ ਤੂ
ਈ ਆ.. .♠ ♡
- UnitedDj.com ਇਕ ਵਾਰ ਤਿੰਨ ਪਠਾਨ ਗੱਡੀ ਦਾ ਲਾਕ ਲਗਣ ਕਰਕੇਗੱਡੀ ਵਿੱਚ ਈ ਬੰਦ ਹੋ ਗਏ "
.
. .
ਹੁਣ ਸਵਾਲ ਇਹ ਸੀ ਕੀ ਬਾਹਰ ਕਿਵੇਂ ਨਿਕਲੀਆ ਜਾਵੇ !"
. .
ਪਹਿਲ਼ਾ ਕਹਿੰਦਾ " ਸਿਸ਼ੇ ਤੋੜ ਕੇ ਚਲਦੇ ਆ "
.
. ਦੂਵਾ ਕਹਿੰਦਾ " ਚਲੋ ਡਿਗੀ ਰਾਹੀ ਚਲਦੇ ਆ "
. .
.
ਤਿਜਾ ਕਹਿੰਦਾ " ਜੋ ਕਰਨਾ ਸਾਲੀਓ ਜਲਦੀ ਕਰੋ ਮਿੰਹ ਆਉਣ ਵਾਲਾ ਏ ਤੇ ਉਤੋ
ਗੱਡੀ ਦੀ ਛੱਤ ਵੀ ਹੈ ਨੀ "
- UnitedDj.com
ਹੰਝੂ ਸਾਡੀ ਤਕ਼ਦੀਰ ♥••♥
ਅਸੀਂ ਹੰਜੂਆਂ ਵਿਚ ਰੁਲ ਜਾਣਾ ♥••♥
ਅਸੀਂ ਉਮਰਾਂ ਤਕ ਤੁਹਾਨੂੰ ਯਾਦ ਰਖਣਾ ♥••♥
ਪਰ ਤੁਸੀਂ ਹੌਲੀ-ਹੌਲੀ ਸਾੰਨੂ ਭੁਲ ਜਾਣਾ ♥••♥ ,,......!~~
- UnitedDj.com
ਕੁੜੀ ਹੋਟਲ ਦੇ ਮਨੇਜਰ ਨੂੰ" ਜਿਹੜੀ ਤੁਹਾਡੀ ਇੱਕ
ਜਨਾਨਾ ਵੇਟਰ ਸੀ ਉਹ ਕਿਥੇ ਹੈ ?
.
.
.
ਮਨੇਜਰ " ਪਤਾ ਨੀ ਉਹ ਤਾਂ ਇਕ ਘੰਟੇ ਤੋ ਗਾਯਬ
ਏ ,
ਵੈਸੇ ਤੁਸੀ ਕਿਓ ਪੁਛ ਰਹੇ ਹੋ ਉਹਦੇ ਵਾਰੇ ?
.
.
ਕੁੜੀ " ਕੀ ਦੱਸਾਂ ਮੇਰਾ ਠਰਕੀ ਬਵਾਯਫਰੈਂਡ ਵੀ ਇੱਕ
ਘੰਟੇ ਤੋ ਗ਼ਾਯਬ ਏ "
- UnitedDj.com
ਜਿਹੜਾ ਬੰਦਾ ਅੱਜ ਦੇ TIME ਚ SINGLE ਆ ,,
.
.
.
.
ਉਹ ਚੰਦਰ ਸ਼ੇਖਰ ਅਜਾਦ ਤੋਂ ਵੀ ਜਿਆਦਾ ਅਜਾਦ ਆ....,,,,..
- UnitedDj.com
*ਅੱਜ ਕੱਲ ਪਿਆਰ ਏ ਜਿਸਮਾ ਦਾ
ਰੂਹਾ ਦਾ ਹਾਣੀ ਕੌਣ ਬਣੇ....
ਘਰ ਵਾਲਿਆ ਨੂੰ ਦੇ ਕੇ ਗੋਲੀਆ ਨੀਦ ਦੀਆ
ਹੁੰਦੀਆ
ਨੇ ਮੁਲਾਕਾਤਾ.....
*ਅੱਜ ਕੱਲ ਕੱਚਿਆ ਉਤੇ ਕੌਣ ਤਰੇ*.....
*ਇੱਕ ਛੱਡ ਗਈ ਤਾ ਦੂਜੀ ਲੱਭ ਲੇਦੈ....
ਰਾਝੇ ਵਾਗੂੰ ਜੋਗੀ ਕੌਣ ਬਣੇ....
ਪਿਆਰ ਦੇ ਨਾਮ ਤੇ ਭੁੱਖ ਮਿਟਾਉਦੇ ਨੇ ਲੋਕ ਜਿਸਮਾ ਦੀ...
*ਅੱਜ ਕੱਲ ਕਿਸੇ ਦੇ ਪਿਛੇ ਕੌਣ ਮਰੇ*....
- UnitedDj.com
ਹਵਾਈ ਜਹਾਜ਼'ਚ ਸ਼ਰਾਬ ਦੇ 4-5 ਪੈੱਗ ਪੀਣ ਤੋਂ ਬਾਅਦ..!!
ਬਿ੍ਟਿਸ਼ :- ਮੈ ਸੋਣ ਚਲਾ..!!
ਅਮਰੀਕੀ :- ਮੈਂ ਆਪਣਾ Kam ਕਰਨ ਲੱਗਾ..!!
ਜਰਮਨ :- ਮੈਂ ਫਿਲਮ ਦੇਖਣ ਲੱਗਾ..!!
ਚੀਨੀ :- ਮੈਂ ਹੁਣ ਗਾਣੇ ਸੁਣ ਲੱਗਾ..!!
ਪੰਜਾਬੀ :- ਹੱਟ ਜਾਉ ਸਾਲਿਉ ਪਾਸੇ !! ਜਹਾਜ਼ ਮੈਂ ਚਲਾਉਣਾ ..!!
ਵਰ੍ਹੇ ਲੱਗ ਜਾਂਦੇ ਨੇ ਨੀਹਾਂ ਨੂੰ
ਭਰਦਿਆਂ-ਭਰਦਿਆਂ !!!!!
ਘਰ ਪਾਉਣਾ ਹੋਵੇ ਜੇ ਕਿਸੇ ਦੇ
ਦਿਲ ਅੰਦਰ ..
- UnitedDj.com
Tuesday, July 30, 2013
♥•--Das ki ki Tera Naam Likha"Diℓ"
Likha ke " נααη" Likha --•♥
♥•--Athru mitta ke teriyan
Akhan vicho, Apni Har Khushi
TereNaam Likha --•♥ਮੈਂ ਇੱਕ ਕੁੜੀ ਨੂੰ ਅੱਖ ਮਾਰੀ
- Uniteddj.com
ਓ ਕਹਿੰਦੀ ਚਾਹ ਚ ਸ਼ੱਕਰ ਕਿੰਨੀ ਪਾਵਾਂ__
ਮੈ ਕਿਹਾ ਇੱਕ ਘੁਟ ਪੀ ਕੇ ਬਾਕੀ ਮੈਨੂੰ ਦੇਦੋ, ਸ਼ੱਕਰ ਦੀ ਲੋੜ ਈ ਨੀ ਪੈਣੀ_
- Uniteddj.com
Badal Saab ਇੱਕ ਮੁੰਡਿਆਂ ਦੀ ਫ਼ਰਮੈਸ ਪਵਾ ਦੋ ਜੀ__
Activa ਤੇ ਜਾਂਦੀਆ ਕੁੜੀਆ ਦੇ ਮੂੰਹ ਤੋਂ ਕੱਪੜਾ ਹੱਟਾ ਦੋ ਜੀ__
- Uniteddj.com
ਸੋਲ ਜੇਹੀ ਕੁੜੀ ਨੇ ਦਿਲ ਚੁੱਟਕੀ 'ਚ ਤੋੜਤਾ__
ਇੱਟ ਜੇਹਾ ਮੁੰਡਾ ਨੀ ਪਤਾਸੇ ਵਾਂਗੂ ਭੋਰਤਾ__
- Uniteddj.com
ਕਦੀ ਵੀ ਆਪਣੀ ਜ਼ਿੰਦਗੀ ਤੋ ਨਾਰਾਜ਼ ਨੀ ਹੋਣਾ ਚਾਹੀਦਾ__!!
ਕੀ ਪਤਾ ਕੋਈ ਸਾਡੇ ਵਰਗੀ ਜ਼ਿੰਦਗੀ ਲੈਣ ਨੂੰ ਵੀ ਤਰਸ
ਰਿਹਾ ਹੋਵੇ__
- Uniteddj.com
ਅਮੀਰ ਅਮੀਰ ਕਹਿਣ ਨਾਲ
ਕੋਈ ਅਮੀਰ ਨਹੀਂ ਬਣ ਜਾਂਦਾ
ਗਰੀਬ ਗਰੀਬ ਕਹਿਣ ਨਾਲ
ਕੋਈ ਗਰੀਬ ਨਹੀਂ ਬਣ ਜਾਂਦਾ
ਪਰ ਵਾਹਿਗੁਰੂ ਵਾਹਿਗੁਰੂ ਕਹਿਣ ਨਾਲ
ਬੰਦਾ ਵਾਹਿਗੁਰੂ ਦਾ ਬਣ ਜਾਂਦਾ .....
- Uniteddj.com
ਜਾਂ "ਰੱਬਾ" ਸਾਨੂੰ ਦਿਲ..
.
ਨਾ ਦਿੰਦਾ ਜਾਂ ਨਾ ਦਿੰਦਾ ਮਜਬੂਰੀਆਂ__
.
.
ਜਾਂ ਦਿਲ ਨੂੰ "ਦਿਲਦਾਰ"..
.
ਨਾ ਦਿੰਦਾ ਜਾਂ ਨਾ ਪਾਓਂਦਾ ਦੂਰੀਆ__
- Uniteddj.com
Monday, July 29, 2013
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ,
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ ,
ਦਿਲ ਦੇਣ ਤੋਂ ਪਹਿਲਾ ਪਰਖ ਲਈਏ , ਜਿਵੇਂ
ਪਰਖਦਾ ਸੋਨਾ ਸੁਨਿਆਰ ਹੋਵੇ ,
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ , ਭਾਵੇ
ਜਿੱਤ ਹੋਵੇ….. ਜਾਂ ਹਾਰ ਹੋਵੇ ,
ਟੁੱਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ,
ਬੇਵਫਾ ਆਪ ਹੋਈਏ.. ਜਾਂ ਯਾਰ ਹੋਵੇ ,
ਇਸ਼ਕ਼ ਇਬਾਦਤ ਰੱਬ ਦੀ ਏ ,
ਕਰੀਂ ਓਹਦੇ ਨਾਲ
ਜਿਸ ਲਈ ਦਿਲ ‘ਚ ਸਤਿਕਾਰ ਹੋਵੇ..
- Uniteddj.com
ਅਜ ਕਲ ਕੁੜੀਆਂ ਚ ਏਨਾ ਖੂਨ ਨਹੀ ਹੁੰਦਾ
'
'
'
' '
' '
ਜਿਨਾ AttiTude Te NaKhRa ਹੁੰਦਾ..
- Uniteddj.com
ਮਨੁੱਖ ਦਿਆਂ ਦੋ ਵੱਡੀਆ ਗਲਤੀਆਂ__
ਪਹਿਲੀ ਪਰਮਾਣੂ ਬਂਬ ਤੇ ਦੂਜੀ Facebook__:P
ਕਦੇ Saade ਕਰਕੇ Teri ਹੁੰਦੀ C ਚੜਾਈ Ni__
.
.
.
.
.
ਭਾਂਵੇ Tu ਅੱਜ Krdi ਸਾਡੀ Har ਪਾਸੇ Buraayi ਨੀ__
- Uniteddj.com
ਲੋਕੀ ਕਹਿੰਦੇ ਨੇ ਕੀ ਕਾਸ਼ ਪੜਾਈ ਪਿਆਰ
ਦੀ ਤਰਾਂ ਹੁੰਦੀ " ਆਪਣੇ ਆਪ ਈ ਹੋ ਜਾਈਆ
ਕਰਨੀ ਸੀ "
.
.
.
.
.
.
.
ਪਰ ਮੈਂ ਕਹਿਨਾ ਪਿਆਰ ਪੜਾਈ ਦੀ ਤਰਾ ਹੁੰਦਾ "
ਬਾਪੂ ਨੇ ਕੁੱਟ ਕੁੱਟ ਕਹਿਂਣਾ ਸੀ
ਕਰ ਲਾ ਕੰਜਰਾ ਕਰ ਲੈ ". . . . . . . . .
- Uniteddj.com
ਦੋ ਰੀਝਾਂ Mitrra
ਦੀਆ...Ik ਤਾਂ " ਮੰਮੀ ਡੈਡੀ " ਨੂੰ ਐਸ਼ ਕਰਾਉਣੀ ਆ,ਤੇ
.
.
.
.ਦੂਜੀ "Oh" ਵਿਆਹ ਕੇ
ਲਿਆਉਣੀ ਆ.....
- Uniteddj.com
ਮੈਂ ਓਦੀ Frnd Req. ਕੀ Accept ਕਰ ਲਈ__
.
.
.
.
.
Oh ਬਾਹਰ ਮਿੱਟੀ Ch ਲਿਟਦੀ ਫਿਰੇ_
- UnitedDj.com
ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ
ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ
ਤੇਰੀਆਂ ਰਾਹਾਂ ਚ ਸਾਰੀ ਉਮਰ ਕੱਢ ਦੇਵਾਂ
ਪਰ ਤੇਰੇ ਬਿਨਾਂ ਹਰ ਲਮਹਾ ਮੈਨੂੰ ਸਾਲ ਜਾਪਦਾ
- Uniteddj.com
ਜੇ ਸੱਚੇ ਦਿਲੋਂ ਪਿਆਰ ਕਰੀਏ
ਸਹੇਲੀਆਂ ਪੰਜ ਵੀ ਬਥੇਰੀਆ —
- UnitedDj.com
ਤੂੰ ਆਖੇ Romantic ਲਿਖਦਾ ਨਾ__
.
.
.
.
.
ਮੈਨੂੰ ਬਿਨ ਖੇਤਾਂ ਕੁਝ ਦਿਖਦਾ ਨਾ__
- UnitedDj.com
ਅਜ਼ੀਬ ਜਿਹਾ ਖੇਡ ਆ ਪਿਆਰ ਦਾ ਵੀ ਯਾਰਾ
ਜਿੱਥੇ ਇੱਕ ਥੱਕ ਜਾਵੇ ਤਾਂ ਦੋਨੋ ਹਾਰ ਜਾਂਦੇ ਨੇ
- UnitedDj.com
Takdir se tab hume hissa milta hai...
Pyar bara koi jab rista milta hai.
Roshan ho jaati hai saari zindgi.
Jab rashte mai aap jaisa FARISHTA milta
hai.
- Uniteddj.com
Sunday, July 28, 2013
Thursday, July 25, 2013
Wednesday, July 24, 2013
Monday, July 22, 2013
Sunday, July 21, 2013
♥Main Hi Russ Behnda Si Nikki Jehi Gall Te___
♥Oh Tan Mainu Har Waar Manaundi Bahut Si___
_ ♥Main Na Parwah Kiti Kade Ohde Kise Hanjhu Di___
♥Oh Tan Mere Layi Jind Tadfaundi Bahut Si___
♥Mera Nikka Jeha Dukh Ohdi Jaan Kadd Lainda___
♥Par Mere Kolon Dukh Apne Oh Chhupaundi Bahut Si___
♥Mere Ton Hi Na Sambhaal Hoye Sucche Moti Pyar De___
♥Oh Tan kamli mainu Chahndi Bahut C__
- Uniteddj.com
Saturday, July 20, 2013
ਜੇ ਤੂੰ LaCoSte ਆਲੀ ਰੰਨ _____
ਮੈਂ ਵੀ PuMa ਆਲਾ ਸ਼ੇਰ
ਇੱਕੋ ਤੱਕਣੀ ਦੇ ਨਾਲ ___
__ ਕੁੜੀ ਕਰ ਦਈਏ ਢੇਰ .......
- Uniteddj.com
ਜੇ ਤੂੰ LaCoSte ਆਲੀ ਰੰਨ _____ਮੈਂ ਵੀ PuMa ਆਲਾ ਸ਼ੇਰ
ਇੱਕੋ ਤੱਕਣੀ ਦੇ ਨਾਲ _____ ਕੁੜੀ ਕਰ ਦਈਏ ਢੇਰ .......
Friday, July 19, 2013
Thursday, July 18, 2013
Wednesday, July 17, 2013
Tuesday, July 16, 2013
Monday, July 15, 2013
Sunday, July 14, 2013
Saturday, July 13, 2013
Friday, July 12, 2013
Thursday, July 11, 2013
Wednesday, July 10, 2013
Sohna tera mukhda sajana, Qatil Adaw
Ajj kal har paase tu he disda
Mai kehra passe jaava Dil karda Dil nu
bs tere name karwa da
Meri umar v tenu lag jave
Menu mout da koi dar ne hun
Mai jo zindage jeoune c mai jee lee
Bs ek arj hai mere dil di...................
Teri aae te Mai maar Jaawa.....................
Teri aae te Mai maar Jaawa.........................
- Uniteddj.com
''' Kra Sohneya Main CALL Tenu '''
''' Mummy Ton Chori Chori '''
''' Tere Naal Chalde Ne Saah Mere ''
' ''' Tera Pyar Sadi KAmjoRi '''
Call kra tan waiting ch rakhda,
unj kehnda main tere bina na kise nu takda...
Msg kra tan cheti-cheti rply ni karda,
kehnda phone silent te rakhda,
main ghardeya ton darrda....
- Uniteddj,con
Tuesday, July 9, 2013
Monday, July 8, 2013
Sunday, July 7, 2013
Saturday, July 6, 2013
ਅੱਜ "FACEBOOK DA TEST" ਆ Questions:-
Q1. "LOL" Di Full Form Ki Aa ?? __(5 Marks)_
Q2. Fb Di Full Form Ki aaa ??__(5 marks) ...
Q3). ਫੇSਬੁੱਕ ਤੇ ਅੱਜਤੱਕ ਤੁਸੀਂ ਕੀ ਖੱਟਿਆ__:-p :-p__)?? (10 Marks)
Q4) Kudia "awww" "hmm" kyu krdiya rehndiya
(20Maks) NOTE:-
1)No Cheating__
2)ਚਲੋ ਹੋਜੋ ਫੇਰ ਸ਼ੁਰੂ_
3)ਅੱਗੇ-ਪਿੱਛੇ ਦੇਖਣਾ ਮਨਾ ਹੈ__
- UnitedDj.com
Friday, July 5, 2013
ਜੇ ਅਸੀਂ English ਵਿੱਚ ਗੱਲ ਕਰੀਏ
ਤਾ ਲੋਕੀ ਅੰਗਰੇਜ ਕਹਿਦੇ..
ਜੇ ਤੁਸੀਂ ਬੋਲੋ ਤਾ
ਪੜਾਈ ਵਿੱਚ ਬੜੀ ਤੇਜ ਕਹਿਦੇ..
ਜੇ ਤੁਸੀਂ ਨਕਲ ਮਾਰੋ ਤਾ ਹੁਸਿਆਰੀ ਜੇ
ਅਸੀਂ ਮਾਰੀਏ ਤਾ
Cheater..
ਸਾਡਾ ਕੁੱਤਾ - ਕੁੱਤਾ ਤੇ ਤੋਹਡਾ ਕੁੱਤਾ Petter..
ਜੇ ਅਸੀਂ ਵਾਲਾ ਨੂ Gel ਲਾਈਏ ਤਾ ਲੋਕੀ ਫੁਕਰਾ ਲਿਖਦੇ..
ਪਰ ਤੋਹਡੇ ਵਾਲ ਰੰਗਾਏ ਨਾ ਲੋਕਾ ਨੂ ਦਿਖਦੇ..
ਜੇ ਅਸੀਂ ਐਨਕ ਲਾਈਏ ਤਾ Actor ਜੇ ਤੁਸੀਂ ਲਾਓ ਤਾ Katrina..
ਸਾਡਾ ਕਬੂਤਰ - ਕਬੂਤਰ ਤੇ ਤੋਹਡਾ ਕਬੂਤਰ Cheena..
ਤੁਸੀਂ ਪਿਛੇ ਲਾਉਦੇ ਤਾਹੀ ਤਾ ਅਸੀਂ ਪਿਛੇ ਆਉਦੇ..
ਇਕ ਤੋਹਡੇ ਕਰਕੇ Facebook ਤੇ Account ਬਣਾਉਦੇ..
ਜੇ ਅਸੀਂ ਕਰੀਏ ਤਾ ਵਿਹਲੇ ਜੇ ਤੁਸੀਂ ਕਰੋ ਤਾ chat..
ਸਾਡੀ ਬਿੱਲੀ - ਬਿੱਲੀ ਤੇ ਤੋਹਡੀ ਬਿੱਲੀ cat..
ਜੇ ਤੁਸੀਂ Smile ਕਰੋ ਤਾ ਹੋ ਜਾਦਾ World ਪਾਗਲ..
ਜੇ ਅਸੀਂ ਹੱਸੀਏ ਤਾ ਲੋਕੀ ਕਹਿਦੇ ਸਾਲਾ ਪਾਗਲ..
ਸਾਡੀਆ ਗੱਲਾ Fukria ਗੱਲਾ ਤੇ ਤੋਹਡੀਆ ਗੱਲਾ joke..
ਸਾਡਾ ਕੁੱਕੜ - ਕੁੱਕੜ ਤੇ ਤੋਹਡਾ ਕੁੱਕੜ ਕੋਕ.
- UnitedDj.com
ਚਲਦੇ ਚਲਦੇ ਰਾਹ ਹੀ ਮੁੱਕ ਗਏ ਪਰ ਮੁਕਾਮ ਨਾ ਮਿਲਿਆ, _
ਤੇਰੀ ਪਿਆਰ ਕਹਾਣੀ ਨੂੰ ਕੋਈ ਅੰਜਾਮ ਨਾ ਮਿਲਿਆ__ _ _
ਜਿੰਨਾਂ ਸਾਥ ਦੇਣਾ ਸੀ ਹਰ ਥਾਂ ਤੇ ਓਹਨਾਂ ਪਾਸਾ ਵੱਟਿਆ ਏ, _
ਅੱਖਾਂ ਮੀਟ ਕੇ ਕਰ ਵਿਸ਼ਵਾਸ 'ਗੁਰੀ ਸਿੰਆਂ' ਤੂੰ ਕੀ ਖੱਟਿਆ ਏ_
- UnitedDj.com
ਚਲਦੇ ਚਲਦੇ ਰਾਹ ਹੀ ਮੁੱਕ ਗਏ ਪਰ ਮੁਕਾਮ ਨਾ ਮਿਲਿਆ,
ਤੇਰੀ ਪਿਆਰ ਕਹਾਣੀ ਨੂੰ ਕੋਈ ਅੰਜਾਮ ਨਾ ਮਿਲਿਆ__
ਜਿੰਨਾਂ ਸਾਥ ਦੇਣਾ ਸੀ ਹਰ ਥਾਂ ਤੇ ਓਹਨਾਂ ਪਾਸਾ ਵੱਟਿਆ ਏ,
ਅੱਖਾਂ ਮੀਟ ਕੇ ਕਰ ਵਿਸ਼ਵਾਸ 'ਗੁਰੀ ਸਿੰਆਂ' ਤੂੰ ਕੀ ਖੱਟਿਆ ਏ_
Thursday, July 4, 2013
ਮਾਫ ਕਰੀਂ........... ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ
ਮਾਫ ਕਰੀਂ...........ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ,
ਮਾਫ ਕਰੀਂ...........ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ ਹੋਵੇ
ਮਾਫ ਕਰੀਂ...........ਤੇਰੀ ਖੁਸ਼ੀ ਦੇ ਪਲਾਂ ਵਿੱਚੋਂ, ਇੱਕ ਪਲ ਵੀ ਚੁਰਾਇਆ ਹੋਵੇ,
ਮਾਫ ਕਰੀਂ...........ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , ਹੱਕ ਜੇ ਜਤਾਇਆ ਹੋਵੇ,
ਮਾਫ ਕਰੀਂ...........ਆਪ ਰਹਿ ਕੇ ਖੁਸ਼ ਤੈਨੂੰ ਕਦੀ ਜੇ ਰੁਵਾਇਆ ਹੋਵੇ,
ਮਾਫ ਕਰੀਂ...........ਤੇਰੇ ਪਿਆਰ ਵਾਲੇ ਕਿਸੇ ਪਲ ਨੂੰ ਭੁਲਾਇਆ ਹੋਵੇ,
- UnitedDj.com
Petrol pump se 21 KM door
Fauji truck ka ptrol khatm ho gya..
pappu driver ne Major ko btaya ke Ptrol pump tak
dhakka lagana padega..
Sab nichey utar kar Dhakka Lagane lage..
kafi der baad pump par pahuch gaye..
Kuch jawan behosh ho gaye..
pappu ne petrol dlwana shuru kiya to
Major ne
kaha k Piche jo drum hai,
Us me b dalwa Lo..
Pappu:" Wo to full hai, Emrgency k liye
rakha hai...
- UnitedDj.com
Wednesday, July 3, 2013
ਉਹ ਨਾਲ ਸਹੇਲੀਆਂ ਆਉਂਦੀ ਸੀ ਨਿੱਤ ਤੜਕੇ-ਤੜਕੇ
ਮੈਂ ਤਿੰਨ ਸਾਲ ਗਾਲੇ ਉਹਦੇ ਤੋਂ ਮੋੜਾਂ ਤੇ ਖੜ ਕੇ
ਮੇਰੀ Police ਵਾਲਿਆਂ ਵਾਗੂੰ ਸਖਤ Duty ਹੁੰਦੀ ਸੀ
ਉਹਦਾ ਮੰਤਰੀ ਵਾਗੂੰ ਲੰਘਣਾ ਪਲ-ਪਲ ਬਾਦ ਯਾਦ ਆਉਂਦਾ ਏ
ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ .....
ਓਹਨੇ ਛਡਿਆ ਤਾਂ ਝਿੰਜਰ ਨੇ ਲਾਉਣੀ ਯਾਰੀ ਛੱਡ ਤੀ
ਕਿਸੇ ਹੋਰ ਨੂੰ ਯਾਰ ਬਣਾਉਣ ਵਾਲੀ ਗਲ ਦਿਲ ਚੋ ਕੱਢ ਤੀ
ਦਿਲ ਚੋ ਕੱਢ ਤੀ....
ਹੁਣ ਅਗਲੇ ਜਨਮ ਚ ਟੱਕਰਾਂਗੇ ਤੈਨੂੰ ਦਿਲ ਦੀਆਂ ਜਾਣ ਦੀਏ
ਤੇਰੀ ਯਾਦ ਨੂੰ ਸੀਨੇ ਲਾ ਰੱਖਣਾ ਜਦ ਤੀਕ ਸਾਹ ਆਉਂਦਾ ਏ
ਕਾਲਜ time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ
ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ ....
- UnitedDj.com
Tuesday, July 2, 2013
As soon as you die...
your identity becomes a "Body".
People use phrases like:
"Bring the Body",
"Lower the Body in the Grave",
"Take the Body to the Graveyard" etc. etc....
People Don't Even call you by your Name,
whom you tried to Impress the whole Life... .
Moral:- "Live a Life to Impress the Creator not the Creation".
- UnitedDj.com
ਸੋਹਣੀ ਸ਼ਕਲ ਤੇ ਕਦੀ ਵੀ ਡੁਲੀਏ ਨਾ
ਸੋਹਣਾ ਗਭਰੂ ਜਾਂ ਸੋਹਣੀ ਮੁਟਿਆਰ ਹੋਵੇ
ਦਿਲ ਦੇਣ ਤੋਂ ਪਹਿਲਾ ਪਰਖ ਲਈਏ
ਜਿਵੇਂ ਪਰਖਦਾ ਸੋਨਾ ਸੁਨਿਆਰ ਹੋਵੇ
ਇਸ਼ਕ਼ ਕਰਕੇ ਫੇਰ ਪਛਤਾਈ ਦਾ ਨਹੀਂ ਭਾਵੇ ਜਿੱਤ ਹੋਵੇ ਜਾਂ ਹਾਰ ਹੋਵੇ
ਟੁੱਟ ਜੇ ਯਾਰੀ ਨਾ ਪਿਆਰ ਬਦਨਾਮ ਕਰੀਏ
ਬੇਵਫਾ ਆਪ ਹੋਈਏਜਾਂ ਯਾਰ ਹੋਵੇ
ਇਸ਼ਕ਼ ਇਬਾਦਤ ਰੱਬ ਦੀ ਏ ਕਰੀਂ ਓਹਦੇ ਨਾਲ
ਜਿਸ ਲਈ ਦਿਲ ‘ਚ ਸਤਿਕਾਰ ਹੋਵੇ
- unitedDj.com
Monday, July 1, 2013
Subscribe to:
Posts (Atom)