Monday, July 1, 2013

ਮੈਨੂੰ ਇਕ ਕੁੜੀ ਕਹਿੰਦੀ ਤੁਹਾਡੇ ਸਟੇਟਸ ਬਹੁਤ ਵਧੀਆ ਹੁੰਦੇ ਆ ।
ਮੈ ਕਿਹਾ "ਬੀਬਾ ਫਿਰ ਤੁਸੀ ਮੇਰੇ ਸਟੇਟਸ Like ਕਿਉ ਨੀ ਕਰਦੇ?'?
ਕੁੜੀ ਅਗਿਓ ਬੋਲੀ
"ਕਿਉ ਝੂਠ ਬੋਲਦੇ ਓ ਮੈ ਤਾ 2-2 ਵਾਰ Like ਕਰਦੀ ਆ xD
- UnitedDj.com

Upload on Facebook

No comments:

Post a Comment