Wednesday, July 10, 2013

ਕਹਿੰਦੇ ਰੱਬ ਜੋ ਕਰਦਾ ਚੰਗੇ ਲਈ ਹੀ ਕਰਦਾ_____
ਇਹ ਸੋਚ ਕੇ ਨਾਂ ਤਾਂ ਅੱਜ ਤੱਕ ਕੋਈ ਗਮ ਸੀਨੇ
ਲਾਇਆ,
ਨਾਂ ਸੋਚੀ ਕਿਸੇ ਨਾਲ ਬੇਵਫ਼ਾਈ ਕਰਨ ਦੀ ਤੇ
ਨਾਂ ਹੀ ਕਿਸੇ ਗਲਤ ਕੰਮ ਨੂੰ ਹੱਥ ਪਾਇਆ ।
ਬਸ ਇੱਕੋ ਗੱਲ ਦਾ ਦੁੱਖ ਹੈ______
ਨਾਂ ਕੋਈ ਮੈਨੂੰ ਅੱਜ ਤੱਕ ਸਮਝ ਸਕਿਆ , ਤੇ ਨਾਂ ਮੈਨੂੰ
ਕਿਸੇ ਨੂੰ ਸਮਝਾਉਣਾ ਆਇਆ_
- Uniteddj.com

Upload on Facebook

No comments:

Post a Comment