Friday, July 5, 2013

ਕੋਈ ਪਾਂਉਦਾ Tommy,
ਕੋਈ ਪਾਂਉਦਾ kaint..
ਕਈ ਪਾਕੇ CK,
Armani ਸਮਝਣ ਆਪਣੇ ਆਪ ਨੂੰ ghaint...
ਅਸੀ ਸਾਰੇ ਪਾ ਪਾ ਸਿੱਟੇ..
ਆਖਰ ਕਰ ਨੂੰ ਸਲਾਮ ਕਰਾਂਉਦੇ ਕੁੜਤੇ ਪਜ਼ਾਮੇ ਚਿੱਟੇ...
- UnitedDj.com

Upload on Facebook

No comments:

Post a Comment