Tuesday, July 9, 2013

ਜਿਸ ਦਿਲ ਵਿੱਚ ਸੱਜ਼ਣਾ ਵਸ ਜਾਈਏ,
ਉਸ ਦਿਲ ਤੇ ਜ਼ੁਲਮ ਕਮਾਈਦਾ ਨਹੀ•
ਜਦੋ ਪਿਆਰ ਕਿਸੇ ਨਾਲ ਪਾ ਲਈਏ,
ਉਹਨੂੰ ਇਕੱਲਿਆ ਛੱਡ ਕੇ ਜਾਈਦਾ ni.
- UnitedDj.com

Upload on Facebook

No comments:

Post a Comment