Friday, July 5, 2013

ਚਲਦੇ ਚਲਦੇ ਰਾਹ ਹੀ ਮੁੱਕ ਗਏ ਪਰ ਮੁਕਾਮ ਨਾ ਮਿਲਿਆ, _
ਤੇਰੀ ਪਿਆਰ ਕਹਾਣੀ ਨੂੰ ਕੋਈ ਅੰਜਾਮ ਨਾ ਮਿਲਿਆ__ _ _

ਜਿੰਨਾਂ ਸਾਥ ਦੇਣਾ ਸੀ ਹਰ ਥਾਂ ਤੇ ਓਹਨਾਂ ਪਾਸਾ ਵੱਟਿਆ ਏ, _
ਅੱਖਾਂ ਮੀਟ ਕੇ ਕਰ ਵਿਸ਼ਵਾਸ 'ਗੁਰੀ ਸਿੰਆਂ' ਤੂੰ ਕੀ ਖੱਟਿਆ ਏ_
- UnitedDj.com

ਚਲਦੇ ਚਲਦੇ ਰਾਹ ਹੀ ਮੁੱਕ ਗਏ ਪਰ ਮੁਕਾਮ ਨਾ ਮਿਲਿਆ, ਤੇਰੀ ਪਿਆਰ ਕਹਾਣੀ ਨੂੰ ਕੋਈ ਅੰਜਾਮ ਨਾ ਮਿਲਿਆ__ ਜਿੰਨਾਂ ਸਾਥ ਦੇਣਾ ਸੀ ਹਰ ਥਾਂ ਤੇ ਓਹਨਾਂ ਪਾਸਾ ਵੱਟਿਆ ਏ, ਅੱਖਾਂ ਮੀਟ ਕੇ ਕਰ ਵਿਸ਼ਵਾਸ 'ਗੁਰੀ ਸਿੰਆਂ' ਤੂੰ ਕੀ ਖੱਟਿਆ ਏ_

No comments:

Post a Comment