Wednesday, July 10, 2013

ਹੁਣ Belly ਬਟਣ ਪਵਾ ਲਿਆ ਤੇ ਸੋਨਾ ਚੜਵਾ ਲਿਆ ਦੰਦਾਂ ਤੇ__
. ਰੱਖ ਲਏ 2-2 ਕੁੱਤੇ,
ਨਾਲੇ ਕੱਚ ਲਵਾ ਲਿਆ ਕੰਧਾਂ ਤੇ_
_ ਜਦੋਂ ਮੇਰੇ ਨਾਲ ਸੀ ਯਾਰੀ ਉਦੋਂ ਨਾ ਇਹਨਾਂ ਕੰਧਾਂ ਤੇ ਕੱਚ ਹੁੰਦਾ ਸੀ__
ਇਹ ਓਸ ਸਮੇਂ ਦੀ ਗੱਲ ਹੈ,,
ਜਦੋਂ Vodafoneਪਹਿਲਾਂ Hutch ਹੁੰਦਾ ਸੀ..
- Uniteddj.com

Upload on Facebook

No comments:

Post a Comment