ਤੂੰ ਰਾਣੀ ਮਹਿਲਾਂ ਦੀ ,ਮੈਂ ਗਰੀਬ
ਹਾਂ ਕੁੱਲੀ ਦਾ....
ਤੇਰੀ ਨਾਲ ਕਲੱਬਾਂ ਯਾਰੀ ,ਮੈਂ ਸ਼ੌਕੀਨ
ਡੰਡਾ ਗੁੱਲੀ ਦਾ...
ਤੂੰ ਫਾਸਟ ਫੂਡ ਦੀ ਸ਼ੌਕੀਨ ,ਅਸੀਂ ਖਾਈਏ ਚੁੱਲੇ
ਦਾ....
ਤੇਰੀ ਅਸਮਾਨਾਂ ਦੇ ਵਿੱਚ ਉਡਾਰੀ ,ਅਸੀਂਥਲ
ਨੀ ਭੁੱਲੀਦਾ.... ਤੂੰ ਮਰਦੀ ਪੈਸੇ
ਤੇ ,ਅਸੀਂ ਯਾਰਾਂ ਤੇ ਡੁੱਲੀਦਾ.....
- UnitedDj.com
No comments:
Post a Comment