ਇਕ ਕੁੜੀ ਨੇ ਸਾਥੋਂ ਦਿਲ ਮੰਗਿਆਂ ਹੱਥ ਜੋਡ ਕੇ__,ਅਸਾਂ ਨੇ
ਨਾ ਕਰਤੀ__,
ਘੁੰਮ ਘੁਮਾ ਕੇ ਸਿਫਾਰਸ਼ਾਂ ਆਉਣ ਲੱਗੀਆ__,..ਅਸੀ ਫੇਰ ਵੀ ਉਹਨੂੰ
ਨਾ ਕਰਤੀ__,
ਮੈਨੂੰ ਕਹਿਣ ਲੱਗੀ ਤੁੰ ਕਿਉ ਨੀ ਮੰਨਦਾ__,ਤੈਨੂੰ ਰੱਬ ਦੇ ਵਾਂਗ
ਧਿਆਂਉਦੀ ਹਾਂ__,
ਮੁੰਡੇ ਕੁੜੀਆ ਪਿੱਛੇ ਆਉਦੇ ਨੇ ਮੈ__,ਤੇਰੇ ਪਿਛੇ ਆਉਦੀ ਹਾਂ__,
ਮੈ ਆਖਿਆਂ ਗੱਲ ਸੁਣ ਕਮਲਿਏ ਨੀ__,ਇਹ ਦਿਲ ਕਿਸੇ ਦਾ ਹੋ ਚੁਕਿਆ
ਏ__,
ਉਹ ਤੇਰੇ ਤੋਂ ਘੱਟ ਸੋਹਣੀ ਏ__,ਪਰ ਉਹਦੇ ਡੂੰਘੇ ਖਾਬਾ ਚ ਖੋ ਚੁਕਿਆ
ਏ__,
ਦਿਲ ਮਤਲਵੀ ਨਹੀ ਸੁਣ ਪਰੀਏ__,ਬਸ ਪਾਕ ਮੁਹੱਬਤ ਕਰਦਾਏ__,
ਇੱਕ ਦੇ ਹਾ, ਇੱਕ ਦੇ ਰਹਿਣਾਂ ਏ__,ਤਾਂਹੀ ਤੈਨੂੰ ਨਾ ਕਰਦਾ ਏ..
- UnitedDj.com
No comments:
Post a Comment