Sunday, June 30, 2013

ਧਾਗੇ ਨੇੰ ਪੁਛਿਆ ਮੋਮਬੱਤੀ ਤੋਂ ਜਲਦਾ ਤਾ ਮੈਂ ਆ ਤੂੰ
ਕਿਉਂ ਪਿਗਲਦੀ ਆ
ਤਾਂ ਮੋਮਬੱਤੀ ਨੇੰ ਜਵਾਬ ਦਿੱਤਾ ਜਿਸਨੂੰ ਦਿੱਲ ਚ
ਏਨੀ ਜਗਾ ਦਿੱਤੀ ਹੋਵੇ ਜਦੋ ਓਹ ਵਿਛੜੇ ਹੰਝੂ ਤਾਂ ਨਿੱਕਲ
ਹੀ ਆਉਂਦੇ ਆ..
- UnitedDj.com

Upload on Facebook

No comments:

Post a Comment