Saturday, June 29, 2013

ਜਿੰਦਗੀ ਦਾ ਰਾਜ਼ ਮੈਂ ਤਨਹਾਈ ਚ ਪਾ ਲਿਆ,
ਜਿਸਦਾ ਵੀ ਗਮ ਮਿਲਿਆ ਆਪਣਾ ਬਣਾ ਲਿਆ ,
ਸੁਣਾਉਣ ਨੂੰ ਨਾ ਮਿਲਿਆ ਕੋਈ ਦਾਸਤਾਨ ਏ ਗਮ,
ਸ਼ੀਸ਼ਾ ਸਾਮਣੇ ਰਖੇਆ ਤੇ ਆਪਣੇ ਆਪ ਨੂੰ ਹੀ ਸੁਣਾ ਲਿਆ !!
- UnitedDj,com

Post on Facebook

No comments:

Post a Comment