Sunday, June 30, 2013

ਹਰ ਮੋੜ ਉੱਤੇ ਯਾਦ ਤਾਜ਼ਾ ਹੋਈ ਹੋਣੀ ਆਂ,
ਲਾਹੀ ਕਾਲ਼ੀ ਐਨਕ ਨਹੀਂ,
ਖੂਬ ਰੋਈ ਹੋਣੀ ਆਂ,
ਮੁੜ ਕੇ ਨਹੀਂ ਆਉਣਾ ਕਹਿੰਦੇ ਸੋਂਹ ਖਾ ਕੇ ਗਈ ਏ,
ਪਿੱਛੇ ਜਿਹੇ ਮਿੱਤਰਾਂ ਦੇ ਪਿੰਡ ਆ ਕੇ ਗਈ
- UnitedDj.com

Upload On Facebook

No comments:

Post a Comment